Htv Punjabi
Punjab Video

ਦੀਵਾਲੀ ‘ਤੇ ਪਹੁੰਚਿਆ ਬੰਦੇ ਮਾਰਨ ਵਾਲਾ ਸਮਾਨ; ਬੱਸ ਦੀ ਛੱਤ ‘ਚ ਲੁਕੋ ਬੀਕਾਨੇਰ ਤੋਂ ਭੇਜੀ ਪ੍ਰਤੱਖ ਮੌਤ

ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਸਿਹਤ ਮਹਿਕਮੇ ਦੇ ਅਫ਼ਸਰਾਂ ਨੂੰ ਕਈ ਦਿਨਾਂ ਤੋਂ ਖੂਫ਼ੀਆ ਇਤਲਾਹ ਮਿਲ ਰਹੀ ਸੀ | ਪੁਖ਼ਤਾ ਜਾਣਕਾਰੀ ਹਾਸਿਲ ਕਰ ਅਫਸਰ ਬੀਤੇ ਦਿਨ ਸਵੇਰੇ 4 ਵਜੇ ਤੋਂ ਹੀ ਬਸ ਦੇ ਇੰਤਜ਼ਾਰ ‘ਚ ਸਨ | ਥੋੜੇ ਹੀ ਸਮੇਂ ਤੋਂ ਬਾਅਦ ਜਦ ਉਕਤ ਬਸ ਆਉਂਦੀ ਹੈ ਤਾਂ ਪਿੱਛਾ ਕਰਦੇ ਹੋਏ ਸਿਹਤ ਮਹਿਕਮੇ ਦੀ ਟੀਮ ਨੇ ਬਸ ਨੂੰ ਘੇਰ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤੇ ਫੇਰ ਜਦ ਬਸ ਦੀ ਛਾਤ ‘ਤੇ ਝਾਤੀ ਮਾਰੀ ਤਾਂ ਸਭ ਦੇ ਹੋਸ਼ ਉੱਡ ਗਏ |

Related posts

ਚੱਲਦੀ ਰੋਡਵੇਜ਼ ‘ਚ ਬਣ ਗਿਆ ਮਹਿਲਾ ਦਾ ਫ਼ਿਲਮੀ ਸੀਨ…

htvteam

ਖੇਤਾਂ ਚੋ ਨਗਨ ਹਾਲਤ ਚ ਮਿਲੀ ਲੜਕੀ ਬਾਰੇ ਸਕੀ ਭੈਣ ਦਾ ਖੁਲਾਸਾ ?

htvteam

ਭਲਾ ਐਵੇਂ ਹੋ ਸਕਦੇ… ਦੇਖੋ ਸ਼ਮਸ਼ਾਨਘਾਟ ‘ਚ ਕੀ ਹੋਇਆ

htvteam

Leave a Comment