Punjab Videoਪਿਓ ਪੁੱਤ ਕੋਲੋਂ ਹੀ ਕਰਵਾਉਂਦਾ ਸੀ ਗਲਤ ਧੰਦਾ; ਰੰਗੇ ਹੱਥੀਂ ਫੜੇ by htvteamNovember 14, 20220558 Share0 ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪੁਲਿਸ ਨੇ ਖੂਫੀਆ ਇਤਲਾਹ ‘ਤੇ ਇਹਨਾਂ ਦੋਵੇਂ ਪਿਓ ਪੁੱਤਾਂ ਨੂੰ ਰੰਗੇ ਹੱਥੀਂ ਕਾਬੂ ਕੀਤੇ | ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਹੈ ਤੇ ਇਹ ਕਿਹੜੇ ਧੰਦੇ ਕਰਦੇ ਨੇ, ਇੱਕ ਖਾਸ ਪ੍ਰੈਸ ਕਾਨਫਰੰਸ ਕਰ ਦੱਸ ਰਹੇ ਨੇ ਪੁਲਿਸ ਕਮਿਸ਼ਨਰ ਸਾਹਿਬ |