ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਇਲਾਕੇ ਵਾਲਾ ਬਾਈਪਾਸ ਦਾ ਹੈ, ਜਿੱਥੇ ਸੁਨਿਆਰੇ ਦੀ ਦੁਕਾਨ ਕਰਨ ਵਾਲਾ ਰਣਜੀਤ ਸਿੰਘ ਬੱਗਾ ਪਿੰਡ ਵੱਲਾ ਤੋਂ ਆਪਣੀ ਦੁਕਾਨ ਬੰਦ ਕਰਕੇ ਰੋਜ਼ਾਨਾ ਦੀ ਤਰਾਂ ਰਾਤ ਨੂੰ ਵਾਪਿਸ ਘਰ ਪਰਤ ਰਿਹਾ ਸੀ | ਰਾਹ ‘ਚ ਇਸਨੇ ਪੇਸ਼ਾਬ ਕਰਨ ਲਈ ਪਾਣੀ ਕਾਰ ਰੋਕ ਲਈ ਅਤੇ ਝਾੜੀਆਂ ‘ਚ ਪੇਸ਼ਾਬ ਕਰਨ ਲੱਗ ਪਿਆ, ਜਿਸ ਤੋਂ ਬਾਅਦ ਇਹ ਜਿਵੇਂ ਹੀ ਕਾਰ ਕੋਲ ਜਾਂਦੈ ਫੇਰ ਜੋ ਭਿਆਨਕ ਤਜ਼ਰਬਾ ਇਸਨੂੰ ਹੁੰਦੈ ਸੁਣੋ ਇਸਦੀ ਜ਼ੁਬਾਨੀ |