Htv Punjabi
Punjab Video

ਬੰਗਾਲ ਦੀ ਕੁੜੀ ਨਾਲ ਪੰਜਾਬ ਦੇ ਡਾਕਟਰ ਨੇ ਦੇਖੋ ਆਹ ਕੀ ਕਰ’ਤਾ

ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੀਰਕਚਾਨਾ ਦਾ ਹੈ, ਜਿੱਥੇ ਕੁਲਵਿੰਦਰ ਸਿੰਘ ਤੇ ਸਿਰਿਜਾਨਾ ਬੱਚਿਆਂ ਦੇ ਨਾਲ ਖੁਸ਼ੀ ਖੁਸ਼ੀ ਆਪਣਾ ਜੀਵਨ ਬਸਰ ਕਰ ਰਹੇ ਸਨ | ਬਸ ਬੀਤੇ ਦਿਨ ਹੋਈ ਗਲੇ ਦੀ ਖਰਾਸ਼ ਤੇ ਨਿਜੀ ਹਸਪਤਾਲ ਦੇ ਡਾਕਟਰ ਦੀ ਅਣਗਹਿਲੀ ਨੇ ਇਹਨਾਂ ਦੀ ਖੁਸ਼ੀਆਂ ਭਰੀ ਜ਼ਿੰਦਗੀ ਦੁੱਖਾਂ ਦੇ ਪਹਾੜ ‘ਚ ਤਬਦੀਲ ਕਰ ਦਿੱਤੀ|

Related posts

ਸਹੁੰ ਚੁੱਕ ਸਮਾਗਮ ‘ਚ ਵੀ ਨੀ ਟਲੇ ਭਗਵੰਤ ਮਾਨ; ਸਟੇਜ ‘ਤੇ ਖੜ੍ਹਕੇ ਮਾਰਿਆ ਮੁਰਗੇ ਵਾਲਾ ਸ਼ੇਅਰ

htvteam

ਖੇਤਾਂ ‘ਚ ਜਾਣ ਤੋਂ ਪਹਿਲਾਂ ਇਹ ਵੀਡੀਓ ਦੇਖੋ ਕਿਤੇ ਐਂਵੇ ਨਾ ਹੋ ਜਾਵੇ

htvteam

4011 ਲੋਕਾਂ ਦਾ ਹੋਇਆ ਅੰਤਿਮ ਸਸਕਾਰ

htvteam

Leave a Comment