Htv Punjabi
Punjab Video

ਦੋ ਜਵਾਕਾਂ ਦੀ ਮਾਂ ਦਾ ਕੁਆਰੇ ਮੁੰਡੇ ‘ਤੇ ਆਇਆ ਦਿਲ; ਪਹੁੰਚੀ ਮੁੰਡੇ ਦੇ ਘਰ

ਗਲੀ ‘ਚ ਆ ਉੱਚੀ ਉੱਚੀ ਰੌਲਾ ਪਾ ਰਹੀ ਇਹ ‘ਕਾਰੇ ਸਰੀਰ ਦੀ ਉਹੀ ਦੋ ਬੱਚਿਆਂ ਦੀ ਮਾਂ ਹੈ ਜਿਸਦਾ ਦਿਲ ਇੱਕ ਕੀੜੇ ਮੁੰਡੇ ‘ਤੇ ਆ ਗਿਆ ਤੇ ਹੁਣ ਇਹ ਆਪੇ ਘਰਵਾਲੇ ਨੂੰ ਛੱਡ ਗੁਆਚੇ ਉਸ ਮੁੰਡੇ ਨੂੰ ਲੱਭਣ ਉਸਦੇ ਘਰ ਮੂਹਰੇ ਆ ਖੌਰੂ ਪਾ ਰਹੀ ਹੈ |
ਮਾਮਲਾ ਜਲੰਧਰ ਦੇ ਤੇਜ਼ ਮੋਹਨ ਨਗਰ ਦਾ ਹੈ, ਜਿੱਥੇ ਪਿੰਕੀ ਨਾਂ ਦੀ ਇਹ ਕੁੜੀ ਰਾਹੁਲ ਨਾਂ ਦੇ ਮੁੰਡੇ ‘ਤੇ ਵਿਆਹ ਦਾ ਝਾਂਸਾ ਦੇ ਅਚਾਨਕ ਗਾਇਬ ਹੋਣ ਦੀ ਗੱਲ ਦੱਸ ਗਲੀ ‘ਚ ਹੀ ਆਪ ਬੀਤੀ ਬਿਆਨ ਕਰ ਰਹੀ ਹੈ |

Related posts

ਫੋਨ ਆਇਆ ਕਿ ਤੁਹਾਡਾ ਕਾਰਡ ਐਕਟਿਵ ਨਹੀਂ ਹੈ, ਪਤਨੀ ਕਹਿੰਦੀ ਕੱਲ ਨੂੰ ਫੋਨ ਕਰਨਾ, ਅਗਲੇ ਦਿਨ ਫੋਨ ਕਰਕੇ ਕੀਤਾ ਆਹ ਕਾਂਡ

Htv Punjabi

ਗਿਆਰਵੀਂ ਜਮਾਤ ਦੀ ਕੁੜੀ ਨੇ ਮੌਤ ਤੋਂ ਪਹਿਲਾਂ ਮਾਂ ਦੇ ਕੰਨ ‘ਚ ਕਹੀ ਆਹ ਗੱਲ, ਸੁਣ ਕੇ ਮਾਂ ਨੇ ਮਾਰੀਆਂ ਚੀਕਾਂ, ਅੱਗੇ ਦੀ ਕਹਾਣੀ ਅਚੰਭੇ ਵਾਲੀ!

Htv Punjabi

ਪੁਲਿਸ ਦੇ ਨਾਕੇ ਤੇ ਦੇਖੋ ਕੀ ਹੋ ਗਿਆ, ਬੀਬੀਆਂ ਨੇ ਚੱਕਤਾ ਕੰਮ

htvteam

Leave a Comment