ਇਹ ਸੰਗਰੂਰ ਦੇ ਧੂਰੀ ਦਾ ਰਹਿਣ ਵਾਲਾ ਦਲਜੀਤ ਸਿੰਘ ਐ…ਜੋ ਇਸਦੀ ਆਵਾਜ਼ ਇਕ ਵਾਰ ਸੁਣ ਲੈਂਦਾ ਐ ਤਾਂ ਉਸਦਾ ਦਿਲ ਕਰਦੈ ਐ ਕੀ ਉਹ ਸੁਣੀ ਜਾਵੇ ਤੇ ਦਲਜੀਤ ਵੀ ਉੱਠਦੇ ਬੈਠਦੇ ਕੰਮ ਕਰਦੇ ਅਤੇ ਹੋਰ ਤਾਂ ਹੋਰ ਪੜ੍ਹਦੇ ਪੜ੍ਹਦੇ ਵੀ ਵੱਡੇ ਵੱਡੇ ਸਿੰਗਰਾਂ ਨੂੰ ਐਵੇਂ ਨਿਭਾ ਜਾਂਦਾ ਐ ਜਿਵੇਂ ਕੋਈ ਬਹੁਤ ਸੁਝਵਾਨ ਗਾਇਕ ਹੋਵੇ। ਦਲਜੀਤ ਚੁੱਲ੍ਹੇ ਮੂਹਰੇ ਹੱਥ ਸੇਕਦਾ, ਲੱਕੜਾਂ ਚੁੱਕਦਾ ਤੇ ਕਿਤਾਬਾਂ ਪੜ੍ਹਦਾ ਹਰ ਵੇਲੇ ਕੁਝ ਨਾ ਕੁਝ ਗੁਣਗੁਣਾਉਂਦਾ ਜ਼ਰੂਰ ਐ।
previous post
