Htv Punjabi
Punjab Video

ਮਾਸੂਮ ਬੱਚਿਆਂ ਨੂੰ ਘਰ ਛੱਡ ਕੇ ਔਰਤਾਂ ਨਿਕਲੀਆਂ ਬਾਹਰ

ਇੱਕ ਪਾਸੇ ਹੜ੍ਹ ਪ੍ਰਭਾਵਿਤ ਲੋਕ ਜਿਹੜੇ ਆਪਣੇ ਜਾਨ ਨੂੰ ਬਚਾਉਣ ਚ ਲੱਗੇ ਹੋਏ ਨੇ ਦੂਜੇ ਪਾਸੇ ਇਹ ਮਹਿਲਾਵਾਂ ਜੋ ਅੱਧੀ ਰਾਤ ਨੂੰ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਧਰਨਾ ਲਗਾਉਣ ਲਈ ਮਜ਼ਬੂਰ ਨੇ,, ਮੀਂਹ ਦੇ ਪਾਣੀ ਦੇ ਵਿੱਚੋਂ ਨਿੱਕਲਣ ਵਾਲੇ ਜੀਵ ਜੰਤੂਆਂ ਦਾ ਖਤਰਾ ਵੀ ਮਹਿਲਾਵਾਂ ਨੂੰ ਮਹਿਸੂਸ ਹੁੰਦਾ,, ਪਰ ਆਪਣੇ ਫੈਸਲੇ ਤੇ ਫਿਰ ਵੀ ਇਹ ਡੱਟੀਆਂ ਹੋਈਆਂ ਨੇ,, ਆਖਿਰ ਕੀ ਮਜਬੂਰੀ ਪੈ ਗਈ ਕਿ ਇਹ ਅੱਧੀ ਰਾਤ ਤੋਂ ਤੱਪੜ ਵਿਛਾਈ ਬੈਠੀਆਂ ਨੇ,,,

ਫ਼ਰੀਦਕੋਟ ਜ਼ਿਲ੍ਹੇ ਅੰਦਰ ਬਣੇ ਦੋ ਆਦਰਸ਼ ਸਕੂਲ ਪੱਕਾ ਅਤੇ ਆਦਰਸ਼ ਸਕੂਲ। ਮਿਡੂ ਮਾਨ ਦੇ 39 ਦੇ ਕਰੀਬ ਅਧਿਆਪਕਾਂ ਨੂੰ ਗੈਰ ਹਾਜਰੀ ਲਗਾ ਕੇ ਜ਼ਬਰੀ ਕੱਢੇ ਜਾਣ ਦੇ ਵਿਰੋਧ ਦੇ ਵਿੱਚ ਅਦਾਲਤ ਦਾ ਰੁੱਖ ਕੀਤਾ ਗਿਆ, ਪਰ ਹਾਲੇ ਤੱਕ ਇਹਨਾਂ ਨੂੰ ਰੀ ਜੁਆਇਨ ਨਹੀਂ ਕਰਵਾਇਆ ਗਿਆ। ਜਿਸ ਦੇ ਰੋਸ ਵਜੋਂ ਹੜ੍ਹ ਵਰਗੇ ਹਲਾਤਾਂ ਚ ਇਨ੍ਹਾਂ ਅਣਮਿੱਥੇ ਸਮੇਂ ਦਾ ਧਰਨਾ ਲਗਾ ਦਿੱਤਾ,,,,,,

ਇਨ੍ਹਾਂ ਅਧਿਆਪਕਾਂ ਦਾ ਕਹਿਣਾ ਕੀ ਉਹ ਮਜਬੂਰੀ ਬੱਸ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਇੱਥੇ ਬੈਠੀਆਂ ਨੇ ਅਤੇ ਬੈਠਣ ਵਾਲੀ ਜਗ੍ਹਾ ਤੇ ਕੀੜੇ ਮਕੌੜੇ ਵੱਡੀ ਗਿਣਤੀ ‘ਚ ਫਿਰਦੇ ਨੇ, ਅਤੇ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਪਰ ਸਾਡੀ ਕਿਸੇ ਨੇ ਸਾਰ ਨਹੀਂ ਲਈ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੱਖ ਦੀ ਲਾਹਨਤ ਅਜਿਹੇ ਘਟੀਆ ਲੋਕਾਂ ਦੇ

htvteam

ਪੰਜਾਬ ਦਾ ਮਾਝਾ ਬਣਿਆ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦਾ ਅੱਡਾ, ਪਾਕਿਸਤਾਨ ਨਾਲ ਜੁੜਿਆ ਹੈ ਇਤਿਹਾਸ

Htv Punjabi

ਖੂਫੀਆ ਇਤਲਾਹ ਤੇ ਪੁਲਿਸ ਨੇ ਨੌਜਵਾਨ ਰੰਗੇ ਹੱਥੀਂ ਕੀਤਾ ਕਾਬੂ; ਦੇਖੋ ਮੁੰਡੇ ਦੀ ਬੋਰੀ ‘ਚੋਂ ਕੀ ਨਿਕਲਿਆ

htvteam

Leave a Comment