Htv Punjabi
Punjab Video

ਸਕੂਲ ਦਾ MD ਟੀਚਰ ਕੋਲੋਂ ਕਰਵਾਉਂਦਾ ਸੀ ਨੀਲੀਆਂ ਫ਼ਿਲਮ ਵਾਲੀ ਪੜ੍ਹਾਈ

ਮਾਮਲਾ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਇੱਕ ਪਿੰਡ ‘ਚ ਮੌਜ਼ੂਦ ਅਕੈਡਮੀ ਦਾ ਹੈ | ਜਿੱਥੇ 27 ਸਾਲ ਦੀ ਇਹ ਜਵਾਨ ਕੁੜੀ 2017 ਤੋਂ ਬਤੌਰ ਟਰਾਂਸਪੋਰਟ ਇੰਚਾਰਜ ਨੌਕਰੀ ਕਰ ਰਹੀ ਸੀ |
ਉਸ ਅਕੈਡਮੀ ਦੇ 55 ਸਾਲ ਦੇ ਮਾਲਕ ਨੇ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਮਨ ਭਰਨ ‘ਤੇ ਇਸਨੂੰ ਨੌਕਰੀ ਤੋਂ ਹਟਾ ਦਿੱਤਾ | ਪੂਰੀ ਗੱਲ ਸੁਣੋ ਇਸ ਪੀੜਤ ਕੁੜੀ ਦੀ ਜ਼ੁਬਾਨੀਜੋ ਇਹ ਸਭ ਦੋਸ਼ ਲਗਾ ਰਹੀ ਹੈ |

Related posts

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

htvteam

ਪੋਲਿੰਗ ਬੂਥ ਤੇ ਹੋਇਆ ਹੰਗਾਮਾ, ਭੜਕੇ BJP ਵਾਲੇ

htvteam

3 ਰੁਪਏ ਲਗਾਓ ਲੀਵਰ ਨੂੰ ਸ਼ੀਸ਼ੇ ਵਾਂਗੂੰ ਸਾਫ ਬਣਾਓ

htvteam

Leave a Comment