Htv Punjabi
Punjab Video

ਗੈਂਗਸਟਰ ਗੋਲਡੀ ਬਰਾੜ ਪੁਲਿਸ ਅੜਿੱਕੇ; ਦੇਖੋ ਕਿੱਥੋਂ ‘ਤੇ ਕਿਸ ਹਾਲਤ ‘ਚ ਕੀਤਾ ਕਾਬੂ

ਇਸ ਵੇਲੇ ਦੀ ਵੱਡੀ ਖ਼ਬਰ ਸਿੱਧੂ ਮੂਸੇਵਾਲਾ ਕਾਂਡ ਦੇ ਮਾਸਟਰਮਾਈਂਡ ਅਤੇ ਗੈਂਗਟਸਰ ਗੋਲਡੀ ਬਰਾੜ ਨੂੰ ਲੈ ਕੇ ਸਾਹਮਣੇ ਆ ਰਹੀ ਹੈ | ਗੈਂਗਟਸਰ ਗੋਲਡੀ ਬਰਾੜ ਖਿਲਾਫ ਇੱਕ ਬੇਹੱਦ ਵੱਡੀ ਕਾਰਵਾਈ ਕੀਤੀ ਗਈ ਹੈ | ਜਿਸ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਸਵਾਗਤ ਕੀਤਾ ਗਿਆ ਹੈ | ਇਸ ਖ਼ਬਰ ਤੋਂ ਬਾਅਦ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

Related posts

ਗੋਰਿਆਂ ਦੇ ਵੈਦ ਨੇ ਦਿਖਾਇਆ ਘੋੜਾ ਬੂਟਾ, ਕੈਮਰੇ ਸਾਹਮਣੇ ਦਿਖਾਈ ਤਾਕਤ

htvteam

ਜਾਂਦਾ ਜਾਂਦਾ ਗ੍ਰੰਥੀ ਦੇਖੋ ਗੁਰੂ ਘਰ ਚ ਕੀ ਕਰ ਗਿਆ ?

htvteam

ਹੁਣੇ ਹੁਣੇ ਇਸ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ, ਤਿੰਨ ਬੰਦੇ ਝੁਲਸੇ, ਇੱਕ ਗੰਭੀਰ

Htv Punjabi

Leave a Comment