ਮਾਮਲਾ ਜਲੰਧਰ ਦੇ ਹੈ, ਜਿੱਥੇ ਇੰਪਰੂਵਮੈਂਟ ਟ੍ਰਸਟ ਵੱਲੋਂ ਲਤੀਫ਼ਪੁਰਾ ਇਲਾਕੇ ‘ਚ ਛੁਡਵਾਏ ਜਾ ਰਹੇ ਨਾਜਾਇਜ਼ ਕਬਜ਼ੇ ਦੇ ਦੌਰਾਨ ਪਹੁੰਚੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਬਹਿਸ ਕਰ ਰਹੇ ਨੌਜਵਾਨ ਨੂੰ ਗੁੱਸੇ ‘ਚ ਆ ਪਰਿਵਾਰ ਦੀਆਂ ਔਰਤਾਂ ਦੇ ਸਾਹਮਣੇ ਹੀ ਅਜਿਹੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਕੇ ਪਾਣੀ ਪਾਣੀ ਹੋ ਔਰਤਾਂ ਬਸ ਹੱਥ ਹੀ ਜੋੜਦੀਆਂ ਰਹਿ ਗਈਆਂ |
previous post