Htv Punjabi
Punjab Video

ਕੱਚੇ ਰਾਹੇ ਰਾਤ ਵੇਲੇ CCTV ‘ਚ ਕੈਦ ਪ੍ਰਤੱਖ ਮੌਤ; ਦੇਖੋ ਵੀਡੀਓ

ਮਾਮਲਾ ਫਰੀਦਕੋਟ ਦੇ ਕੈਂਟ ਰੋਡ ਦਾ ਹੈ, ਜਿੱਥੇ ਕੁੱਝ ਸਾਲਾਂ ਤੋਂ ਸੀਵਰੇਜ ਪਾਉਣ ਦੇ ਕੰਮ ਕਰਕੇ ਸੜਕ ਪੁੱਟੀ ਹੋਈ ਸੀ ਤੇ ਸੀਵਰੇਜ ਦਾ ਕੰਮ ਅਧੂਰਾ ਪਿਆ ਹੋਇਆ ਸੀ | ਜਿਸ ਕਰਕੇ ਬੇਕਸੂਰ ਨੌਜਵਾਨ ਰਾਤ ਵੇਲੇ ਹੱਸਦੇ ਦਾ ਸ਼ਿਕਾਰ ਹੋ ਮੌਤ ਦੇ ਮੂੰਹ ‘ਚ ਸਮਾਂ ਗਿਆ | ਹਾਦਸਾ ਏਨਾ ਖੌਫਨਾਕ ਸੀ ਕਿ ਪੂਰਾ ਇਲਾਕਾ ਸਹਿਮ ਉੱਠਿਆ

Related posts

ਪਹਾੜ੍ਹਾਂ ਦਾ ਪਸੀਨਾ ਬੰਦੇ ਦੀ ਉਮਰ 25 ਸਾਲ ਵਧਾ ਦਿੰਦੈ, ਸਿੱਖੋ ਇਸਤੇਮਾਲ

htvteam

ਗਰਭਵਤੀ ਮਹਿਲਾ ਬੰਦੇ ਨਾਲ ਗ਼ਲਤ ਕੰਮ ਕਰਦੀ ਕਾਬੂ !

htvteam

ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ

htvteam

Leave a Comment