Punjab Videoਗੁੱਸੇ ‘ਚ ਆਈ ਗਾਂ ਔਰਤ ਲਈ ਬਣ ਗਈ ਕਾਲ; ਦੇਖੋ CCTV ਵੀਡੀਓ by htvteamDecember 21, 20220896 Share0 ਮਾਮਲਾ ਸੰਗਰੂਰ ਦੇ ਕਰਤਾਰਪੁਰਾ ਇਲਾਕੇ ਦਾ ਹੈ, ਜਿੱਥੇ ਇਹਨਾਂ ਔਰਤਾਂ ਤੇ ਇੱਕ ਗਾਨ ਨੇ ਬੁਰੀ ਤਰਾਂ ਹਮਲਾ ਕਰ ਦਿੱਤਾ | ਏਨਾ ਹੀ ਨਹੀਂ ਗਾਂ 3 ਮਿੰਟ ਤੱਕ ਲਗਾਤਾਰ ਔਰਤ ਨੂੰ ਆਪਣੇ ਪੈਰਾਂ ਹੇਠ ਲਤਾੜਦੀ ਰਹੀ | ਜਿਸ ਨਾਲ ਔਰਤ ਬੁਰੀ ਤਰਾਂ ਜ਼ਖਮੀ ਹੋ ਗਈ |