Htv Punjabi
Punjab Video

ਸਵੇਰੇ ਸਵੇਰੇ ਸਕੂਲ ਜਾਂਦੀ ਪਲਟੀ ਸਕੂਲ ਬਸ; ਬੱਚੇ ਸਹਿਮੇ

ਮਾਮਲਾ ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਨੇੜੇ ਦਾ ਹੈ, ਜਿੱਥੇ ਅੱਜ ਸਵੇਰੇ ਕਰੀਬ 7.30 ਵਜ਼ੇ ਸੰਘਣੀ ਧੁੰਦ ਦੇ ਚੱਲਦੇ ਕਾਰ ਅਤੇ ਸਕੂਲ ਵੈਨ ਦੀ ਆਹਮਣੇ ਸਾਹਮਣੇ ਦੀ ਟੱਕਰ ਹੋ ਸਕੂਲ ਵੈਨ ਪਲਟ ਗਈ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਬੱਚਿਆਂ ਅਤੇ ਵੈਨ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉਧਰ ਕਾਰ ਚਾਲਕ ਵੀ ਸੁਰੱਖਿਅਤ ਰਿਹਾ ਪਰ ਦੋਨਾਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ।ਸੁਚਨਾਂ ਮਿਲਦੇ ਹੀ ਬੱਚਿਆਂ ਦੇ ਮਾਪੇ ਵੀ ਮੋੱਕੇ ਤੇ ਪੁੱਜ ਗਏ।

Related posts

ਪੰਜਾਬ ਚ ਹੋਈ ਗੜ੍ਹੇਮਾਰੀ, ਡਿੱਗੇ ਬਰਫ਼ ਦੇ ਗੋਲੇ

htvteam

ਅੱਧੀ ਰਾਤ ਨਸ਼ੇ ‘ਚ ਦੋ ਜਣੇ ਛੱਤ ਤੇ ਕਰ ਰਹੇ ਸਨ ਗ਼ਲਤ ਕੰਮ; ਫਿਰ ਕੁੱਤੀ ਦਾ ਰੌਲਾ ਸੁਣ ਉੱਡੇ ਘਰ ਵਾਲਿਆਂ ਦੇ ਹੋਸ਼

htvteam

ਖ਼ਾਸ ਤੇਲ ਨੇ ਦੇਖੋ ਬੰਦੇ ਦੀਆਂ ਕਿੱਦਾਂ ਕੱਢਵਾਈਆਂ ਚੀਕਾਂ

htvteam

Leave a Comment