ਜੇ ਤੁਸੀਂ ਅਚਾਰ ਖਾਣ ਦੇ ਸ਼ੌਕੀਨ ਹੋ ਤਾਂ ਇਸ ਖਬਰ ਨੂੰ ਦੇਖ ਕੇ ਤੁਸੀਂ ਕਦੇ ਆਚਾਰ ਵੱਲ ਮੂੰਹ ਵੀ ਨਾ ਕਰੋ ਤੇ ਇਹ ਵੀ ਹੋ ਸਕਦੈ ਕਿ ਅੱਗੇ ਤੋਂ ਬਾਜ਼ਾਰੀ ਆਚਾਰ ਦੇਖ ਤੁਹਾਨੂੰ ਉਲਟੀ ਵੀ ਹੋ ਜਾਵੇ |
ਮਾਮਲਾ ਫਰੀਦਕੋਟ ਦੇ ਗੋਦੜੀ ਸਾਹਿਬ ਇਲਾਕੇ ਨਾਲ ਸਬੰਧਿਤ ਹੈ, ਜਿੱਥੇ ਦੇ ਲੋਕ ਸਥਾਨਕ ਆਚਾਰ ਤੇ ਹੋਰ ਖਾਨ ਪੀਣ ਵਾਲੀਆਂ ਚੀਜ਼ਾਂ ਬਣਾਉਣ ਵਾਲੀ ਇੱਕ ਸਥਾਨਕ ਫੈਕਟਰੀ ਮਾਲਕਾਂ ਤੇ ਜੋ ਦੋਸ਼ ਲਗਾ ਰਹੇ ਨੇ ਊਸਨੂੰ ਜਾਣ ਕੇ ਹੋ ਸਕਦੈ ਤੁਹਾਡਾ ਮੂਡ ਖਰਾਬ ਹੋ ਜਾਵੇ |
previous post