Htv Punjabi
Crime Punjab Religion Video

ਰੇਪ ਕੇਸ ਮਾਮਲੇ ਚ ਢੱਡਰੀਆਂ ਵਾਲੇ ਨਾਲ ਦੇਖੋ ਹੁਣ ਮੁੜ ਕੀ ਹੋਇਆ !

ਦਲਜੀਤ ਦੋਸਾਂਝ ਦੇ ਹੱਕ ‘ਚ ਖੜ੍ਹੇ ਢੱਡਰੀਆਂ ਵਾਲੇ
“ਜਦੋਂ ਪੱਗ ਵਾਲਾ ਤਰੱਕੀ ਕਰਦੈ, ਵਿਰੋਧ ਤਾਂ ਹੁੰਦਾ ਹੀ ਹੈ…”
ਰੇਪ ਕੇਸ ਮਾਮਲੇ ਚ ਵੀ ਦਿੱਤਾ ਆਪਣਾ ਬਿਆਨ
ਅਸੀਂ ਹਮੇਸ਼ਾ ਜਾਂਚ ‘ਚ ਸਹਿਯੋਗ ਦਿੱਤਾ ਤੇ ਹਾਈ ਕੋਰਟ ‘ਚ ਵੀ ਦੇਵਾਂਗੇ”
ਸਾਡੀ 1% ਵੀ ਗਲਤੀ ਨਹੀਂ, ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ
ਨਾਭਾ ਹਲਕੇ ਦੇ ਪਿੰਡ ਸੁਰਾਜਪੁਰ ਦੇ ਗੁਰਦੁਆਰਾ ਸਾਹਿਬ ਪਹੁੰਚੇ
ਜਬਰ ਜਨਾਹ ਮਾਮਲੇ ਚ ਰਣਜੀਤ ਸਿੰਘ ਢੱਡਰੀਆਂ ਵਾਲੇ
ਨਾਲ ਹਾਈਕੋਰਟ ਚ ਦੇਖੋ ਮੁੜ ਕੀ ਹੋਇਆ ?
ਅੱਗੋਂ ਢੱਡਰੀਆਂ ਵਾਲੇ ਦਾ ਵੀ ਫਿਰ ਆ ਗਿਆ ਵੱਡਾ ਬਿਆਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ੍ਰੀ ਬਾਲਮੀਕੀ ਮਹਾਰਾਜ ਜੀ ਨੂੰ ਲੈ ਕੇ ਗ਼ਲਤ ਬੋਲ ਗਿਆ ਯੂ ਟਿਊਬਰ

htvteam

ਸਰਕਾਰੀ ਹਸਪਤਾਲਾਂ ‘ਚ ਆਵੇਗਾ ਡਾਕਟਰਾਂ ਦਾ ਹੜ, ਹੁਣ ਸਭ ਰੋਗ ਚੱਕ ਦੇਣਗੇ

Htv Punjabi

ਪਤੰਗ ਉਡਾਉਂਦੇ ਵੇਲੇ ਛੱਤ ਤੋਂ ਗਿਰਿਆ 10 ਸਾਲ ਦਾ ਬੱਚਾ, ਮੌਤ

Htv Punjabi

Leave a Comment