Htv Punjabi
Punjab Video

ਇਸ ਸ਼ਹਿਰ ‘ਚ ਹੋ ਗਈ ਵੱਡੀ ਵਾਰਦਾਤ; ਪੂਰੇ ਇਲਾਕੇ ‘ਚ ਛਾ ਗਈ ਦਹਿਸ਼ਤ

ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਹੁਸੈਨਪੁਰਾ ਇਲਾਕੇ ਵਿੱਕ ਦੀਪਕ ਨਾਂ ਦਾ ਇਹ ਵਿਅਕਤੀ ਮੋਬਾਈਲਾਂ ਵਾਲੀ ਦੁਕਾਨ ਕਰਦਾ ਹੈ | ਬੀਤੀ ਦੇਰ ਸ਼ਾਮ ਕਦ ਦੀਪਕ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਇੱਕ ਮੋਟਰਸਾਈਕਲ ‘ਤੇ ਸਵਾਰ ਹੋ 3 ਨੌਜਵਾਨ ਆਉਂਦੇ ਨੇ ਜੋ ਸੀਸੀਟੀਵੀ ਵੀਡੀਓ ‘ਚ ਵੀ ਵਿਖਾਈ ਦੇ ਰਹੇ ਨੇ |
ਜਿਨ੍ਹਾਂ ਨੇ ਦੁਕਾਨ ਵਿੱਚ ਵੜਦਿਆਂ ਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦਾ ਦੁਕਾਨ ਦੇ ਮਾਲਿਕ ਦੀਪਕ ਨੇ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਆਪਣੀ ਪਿਸਤੌਲ ਕੱਢ ਕੇ ਉਸ ਦੇ ਫਾਇਰ ਕਰ ਦਿੱਤਾ ਗੋਲੀ ਦੀਪਕ ਦੀ ਲੱਤ ‘ਤੇ ਜਾ ਲੱਗੀ | ਜਿਸ ਤੋਂ ਬਾਅਦ ਲੁਟੇਰੇ ਮੁਕਤੇ ਤੋਂ ਫਰਾਰ ਹੋ ਗਏ |

Related posts

ਬੱਸ ਸਟੈਂਡ ਖੜੀ ਕੁੜੀ ਨਾਲ ਪਿੱਛੋਂ ਮੁੰਡੇ ਨੇ ਕੀਤੀ ਕਰਤੂਤ

htvteam

ਲਾਲ ਬੱਤੀ ਕਾਰਨ ਚੌਂਕ ‘ਚ ਖੜ੍ਹੀ ਲਗਜ਼ਰੀ ਕਾਰ ਨੂੰ ਪੈਟਰੋਲ ਪਾ ਸਾੜਨ ਦੀ ਕੋਸ਼ਿਸ਼

htvteam

ਹਰਿਮੰਦਿਰ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦਾ ਮਰਨ ਉਪਰੰਤ ਵੀ ਨਹੀਂ ਛੁੱਟਿਆ ਖਹਿੜਾ

htvteam

Leave a Comment