Punjab Videoਅੱਧੀ ਰਾਤ ਵਹਿਸ਼ੀ ਬਣੇ ਮੁੰਡੇ ਪ੍ਰਵਾਸੀ ਨਾਲ ਮੋਟਰ ‘ਤੇ ਕਰ ਗਏ ਓਹੀ ਕੰਮ by htvteamDecember 22, 202205236 Share5 ਮਾਮਲਾ ਪਟਿਆਲਾ ਦੇ ਪਿੰਡ ਦਦਹੇੜਾ ਦਾ ਹੈ, ਜਿੱਥੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਰੱਖੇ ਬਿਹਾਰੀ ਕਾਮੇ ਅਰੁਣ ਕੁਮਾਰ ਦਾ ਕੁੱਝ ਦਿਨ ਪਹਿਲਾਂ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ ਸੀ | ਜਿਸ ਸਬੰਧੀ ਪ੍ਰੈਸ ਕਾਨਫਰੰਸ ਪੁਲਿਸ ਨੇ ਹੈਰਾਨ ਕਰਨ ਵਾਲਿਆਂ ਗੱਲਾਂ ਦੱਸੀਆਂ ਨੇ |