Htv Punjabi
Punjab Video

ਕੜਾਕੇ ਦੀ ਠੰਡ ‘ਚ ਕਬਰ ਪੁੱਟ ਕੱਢੀ ਜਵਾਨ ਕੁੜੀ ਦੀ ਲਾਸ਼

ਹੈਰਾਨ ਕਰ ਦੇਣ ਵਾਲਾ ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਹੈ, ਜਿੱਥੇ ਦੀ ਰਹਿਣ ਵਾਲੀ ਨੌਜਵਾਨ ਕੁੜੀ ਕੋਮਲ ਦਾ ਵਿਆਹ 7/8 ਸਾਲ ਪਹਿਲਾਂ ਅਜਨਾਲਾ ਦੇ ਪਿੰਡ ਗੁਰਾਲਾ ਦੇ ਸ਼ਮਸ਼ੇਰ ਮਸੀਹ ਨਾਲ ਹੋਇਆ ਸੀ | ਇਹਨਾਂ ਦੇ 3 ਬੱਚੇ ਨੇ | ਲੰਘੀ 17 ਦਿਸੰਬਰ ਨੂੰ ਕੋਮਲ ਨਾਲ ਜੋ ਕੁੱਝ ਹੁੰਦੈ ਪੂਰੀ ਗੱਲ ਸੁਣੋ ਕੋਮਲ ਦੀ ਮਾਤਾ ਘਰਵਾਲੇ ਅਤੇ ਪੁਲਿਸ ਦੇ ਕੋਲੋਂ |

Related posts

ਆਪ MLA ਨੇ ਬੱਸ ਸਟੈਂਡ ਚ ਔਰਤਾਂ ਲਈ ਦੇਖੋ ਕੀ ਕਰਤਾ

htvteam

ਦਿੱਲੀ NCR ਦੀਆਂ ਸੜਕਾਂ ਉੱਤੇ ਦੇਖੋ ਮੁੰਡੇ ਕੁੜੀਆਂ ਅੱਧੀ-ਅੱਧੀ ਰਾਤ ਤੱਕ ਕੀ ਕਰਦੇ ਨੇ

htvteam

ਪੰਜਾਬ ਦੇ ਇਸ ਸ਼ਹਿਰ ‘ਚ ਹੋਣ ਲੱਗਾ ਇਟਲੀ ਵਾਲਾ ਕੰਮ ! ਕੈਮਰੇ ‘ਚ ਕੈਦ ਹੋਈਆਂ ਹੈਰਾਨ ਕਰਨ ਵਾਲਿਆਂ ਤਸਵੀਰਾਂ 

Htv Punjabi

Leave a Comment