Htv Punjabi
Punjab Video

ਸ਼ਿਕਾਰੀ ਕੁੱਤਿਆਂ ਨਾਲ ਸ਼ਿਕਾਰ ਖੇਡਣ ਗਏ ਪਿੰਡ ਵਾਲਿਆਂ ਨੂੰ ਦੇਖੋ ਕੀ ਮਿਲਿਆ

ਇਹ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਭੈਣੀ ਰਾਜਪੂਤਾਂ ਤੋਂ ਹੈ | ਜਿੱਥੇ ਸੰਘਣੇ ਜੰਗਲ ‘ਚ ਆਪਣੇ ਸਾਥੀਆਂ ਦੇ ਨਾਲ ਕੁੱਝ ਤਲਾਸ਼ਦਾ ਰੋਂਦਾ ਕੁਰਲਾਉਂਦਾ ਤੁਰਿਆ ਆ ਰਿਹਾ ਇਹ ਓਹੀ ਵਿਅਕਤੀ ਹੈ ਜਿਸਦਾ 19 ਸਾਲ ਦਾ ਜਸਵਿੰਦਰ ਸਿੰਘ ਨਾਂ ਦਾ ਇੱਕ ਰਿਸ਼ਤੇਦਾਰ ਮੁੰਡਾ ਕੁੱਝ ਦਿਨ ਪਹਿਲਾਂ ਘਰੋਂ ਗਿਆ ਪਰ ਮੁੜ ਵਾਪਿਸ ਨਹੀਂ ਆਇਆ | ਪਰ ਜਦੋਂ ਪਿੰਡ ਦੇ ਕੁੱਝ ਲੋਕ ਸ਼ਿਕਾਰੀ ਕੁੱਤਿਆਂ ਨੂੰ ਨਾਲ ਲੈ ਸ਼ਿਕਾਰ ਖੇਡਣ ਗਏ ਤਾਂ ਸੀਨ ਦੇਖ ਉਹਨਾਂ ਦੇ ਹੋਸ਼ ਉੱਡ ਗਏ |

Related posts

ਆਹ ਦੇਖੋ ਜ਼ਮੀਨ ਦੇ ਕਬਜ਼ੇ ਦੀਆਂ LIVE ਤਸਵੀਰਾਂ

htvteam

ਕਿਸਾਨ ਡਾਂਗਾ ਤੇ ਕਹੀਆਂ ਲੈਕੇ ਹੋਗੇ ਖੇਤੋ-ਖੇਤੀ ਪਿੱਛੇ -ਪਿੱਛੇ ਪੈੜ ਦੱਬਦੇ ਪੱਤਰਕਾਰਾਂ ਨੇ ਕਰਤਾ ਕੈਮਰਾ

htvteam

ਬੰਦਾ ਦਰਦਾਂ ਨੂੰ ਰੱਸਾ ਪਾਕੇ ਮਿੰਟੋਂ-ਮਿੰਟ ਕਰਦੇ ਖਤਮ, ਨਾਸਾ ਵਾਲੇ ਹੈਰਾਨ

htvteam

Leave a Comment