Htv Punjabi
Punjab Video

ਹਵਸ ਦੀ ਅੱਗ 2 ਬੱਚਿਆਂ ਦੀ ਮਾਂ ਤੋਂ ਦੇਖੋ ਆਹ ਕੀ ਕਰਵਾ ਗਈ

ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਦਾ ਹੈ, ਜਿੱਥੇ ਮਨਪ੍ਰੀਤ ਕੌਰ ਅਤੇ ਉਸਦਾ ਘਰਵਾਲਾ ਮੰਗਲ ਸਿੰਘ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਰਹੀ ਰਹੇ ਸਨ | ਮਨਪ੍ਰੀਤ ਪਿੰਡ ਸਹਿੰਸਰਾ ਖੁਰਦ ਵਿਖੇ ਬੁਟੀਕ ਚਲਾਉਂਦੀ ਸੀ ਤੇ ਉਸਦੇ ਗੁਆਂਢ ‘ਚ ਹੀ ਰੋਸ਼ਨ ਨਾਂ ਦੇ ਇਸ ਨੌਜਵਾਨ ਦੀ ਦਰਜ਼ੀ ਦੀ ਦੁਕਾਨ ਸੀ | ਦੋਵਾਂ ਦੇ ਬਣੇ ਸਬੰਧ ਨਾਜਾਇਜ਼ ‘ਚ ਤਬਦੀਲ ਹੋ ਗਏ ਤੇ ਫੇਰ ਅੱਗੇ ਜੋ ਕੁੱਝ ਹੋਇਆ ਇਹਨਾਂ ਦੋਵਾਂ ਨੂੰ ਕਾਬੂ ਕਰ ਪ੍ਰੈਸ ਕਾਨਫਰੰਸ ‘ਚ ਦੱਸ ਰਹੇ ਨੇ ਡੀਐਸਪੀ ਸਾਹਿਬ |

Related posts

ਕੌਣ ਕਹਿੰਦਾ ਹੈ ਕਿ ਇਹ ਭਿਖਾਰੀ ਹੈ, ਜੇ ਇਹ ਭਿਖਾਰੀ ਹੈ, ਤਾਂ ਰੱਬ ਅਜਿਹੇ ਭਿਖਾਰੀ ਹਰ ਜਗ੍ਹਾ ਦੇਵੇ, ਅੱਖਾਂ ਭਰ ਆਉਂਦੀਆਂ ਹਨ ਇਸਦੇ ਕੰਮ ਦੇਖਕੇ 

Htv Punjabi

ਲੋਕੋ ਬਚਾ ਲਓ ਆਪਣੇ ਨਿਆਣੇ ਮੁੰਡੇ !

htvteam

ਖੰਨਾ: ਸ਼ਿਵ ਮੰਦਰ ‘ਚ ਚੋਰੀ ਤੇ ਬੇਅਦਬੀ ਦੀ ਵਾਰਦਾਤ ਕਰਨ ਵਾਲੇ ਗ੍ਰਿਫਤਾਰ

htvteam

Leave a Comment