Htv Punjabi
Punjab Video

2 ਬੱਚਿਆਂ ਦੀ ਮਾਂ ‘ਤੇ ਲੱਟੂ ਹੋਇਆ ਕੁਆਰਾ ਮੁੰਡਾ; ਦੇਖੋ ਵੀਡੀਓ

ਮਾਮਲਾ ਬਟਾਲਾ ਦੇ ਸ਼ੁਕਰਪੁਰਾ ਮੁਹੱਲੇ ਤੋਂ ਹੈ, ਜਿੱਥੇ ਇਕ ਨੌਜਵਾਨ ਜਸਕਰਨ ਮਸੀਹ ਦਾ ਦਿਲ ਇਲਾਕੇ ਦੀ ਰਹਿਣ ਵਾਲੀ ਇੱਕ ਕੁੜੀ ਤੇ ਆ ਗਿਆ | ਪਰ ਪੂਜਾ ਨਾਂ ਦੀ ਉਹ ਨੌਜਵਾਨ ਵਿਧਵਾ ਕੁੜੀ ਦੇ 2 ਬੱਚੇ ਸਨ | ਪਿਛਲੇ 3 ਸਾਲ ਤੋਂ ਇੱਕ ਦੁੱਜੇ ਨਾਲ ਮੁਹੱਬਤ ਕਰਨ ਵਾਲੇ ਇਸ ਪ੍ਰੇਮੀ ਜਿੰਦੇ ਨਾਲ ਅਜਿਹਾ ਕੀ ਹੋਇਆ ਕਿ ਕੁੜੀ ਨੇ ਮੁੰਡੇ ਦੇ ਪਿਤਾ ਨੂੰ ਫੋਨ ਕਰਨਾ ਪਿਆ ਅਤੇ ਫੇਰ ਨੌਜਵਾਨ ਜਸਕਰਨ ਮਸੀਹ ਦੀ ਜਾਨ ਚਲੀ ਗਈ |

Related posts

ਪੰਜਾਬ ‘ਚ ਅੱਜ ਤੂਫ਼ਾਨ-ਗੜ੍ਹੇਮਾਰੀ ਦਾ ਅਲਰਟ

htvteam

ਲਓ ਜੀ ਪੰਜਾਬ ‘ਚ ਹੋਗਿਆ ਯੂਪੀ ਬਿਹਾਰ ਵਾਲਾ ਕੰਮ ਸ਼ੁਰੂ

htvteam

ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਜਵਾਨ ਪੁੱਤ-ਧੀ ਖੋ-ਲਓ ਦੇਖੋ ਵੀਡੀਓ

htvteam

Leave a Comment