Htv Punjabi
Punjab Video

ਲਓ ਜੀ ਪੰਜਾਬ ‘ਚ ਹੋਗਿਆ ਯੂਪੀ ਬਿਹਾਰ ਵਾਲਾ ਕੰਮ ਸ਼ੁਰੂ

ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਪੀਰਾਂ ਵਾਲ਼ੇ ਦੀਆਂ ਜਿੱਥੇ ਜੱਗਾ ਸਿੰਘ ਦੇ ਘਰ ਵੜ੍ਹ ਕੇ ਰਾਤ ਨੂੰ ਪਿੰਡ ਦੇ ਕੁਝ ਲੋਕਾਂ ਨੇ ਗੰਡਾਰਦੀ ਕੀਤੀ ਐ,,,,,ਦੱਸਿਆ ਜਾ ਰਿਹਾ ਕਿ ਜੱਗਾ ਸਿੰਘ ਦੀ ਕਿਸੇ ਦੇ ਨਾਲ ਪੁਰਾਣੀ ਪੈਸੇ ਦੀ ਲੈਣ ਦੈਣ ਦੀ ਰੰਜ਼ਿਸ਼ ਚੱਲ ਰਹੀ ਸੀ ਜਿਸਨੂ ਲੈਕੇ ਉਨਾਂ ਵਿਅਕਤੀਆਂ ਵਲੋਂ ਜਿੱਥੇ ਘਰ ਦੇ ਇਕ ਇਕ ਸਮਾਨ ਦੇ ਕੁੱਟੜੇ ਕੀਤੇ ਗਏ ਉੱਥੇ ਹੀ ਪਰਿਵਾਰ ਮੈਂਬਰਾਂ ਦੀ ਬੂਰੀ ਤਰਾਂ ਕੁੱਟਮਾਰ ਵੀ ਕੀਤੀ ਗਈ,,,,ਅਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਦੌਰਾਨ ਪਰਿਵਾਰ ਮੈਂਬਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,,,,ਪੀੜਤ ਪਰਿਵਾਰ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,

ਉਧ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਨਾ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,,ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਸੋ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਐ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਪ੍ਰੇਮਿਕਾ ਨੂੰ ਦੂਜੇ ਨੌਜਵਾਨ ਨਾਲ ਘੁੰਮਦਾ ਦੇਖ ਕਰ ਲਈ ਪ੍ਰੇਮੀ ਨੇ ਆਤਮਹੱਤਿਆ

Htv Punjabi

ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਐਗਜ਼ਾਮ ਦੇ ਵਿੱਚ ਲੁਧਿਆਣਾ ਦੀ ਸ਼ਿਵਾਨੀ ਨੇ ਦੂਜਾ ਰੈਂਕ ਕੀਤਾ ਹਾਸਲ, ਪਰਿਵਾਰ ਚ ਖੁਸ਼ੀ ਦਾ ਮਾਹੌਲ

Htv Punjabi

ਆਹ ਪੁਲਿਸ ਵਰਦੀ ਵਾਲੇ ਹੋਟਲ ਚ ਕੀ ਕਰਦੇ ….?

htvteam

Leave a Comment