ਰੋ ਰੋ ਹਾਲੋਂ ਬੇਹਾਲ ਹੋ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਬਿਆਨ ਕਰ ਰਹੀ ਗਿੱਦੜਬਾਹਾ ਦੀ ਇਹ ਔਰਤ | ਸਵੇਰ ਦੀ ਘਟਨਾ ਨੂੰ ਲੈ ਕੇ ਇਹ ਏਨਾ ਸਹਿਮ ਚੁੱਕੀ ਹੈ ਕਿ ਹੁਣ ਇਹ ਘਰ ਤੋਂ ਬਾਹਰ ਪੈਰ ਪੁੱਟਣ ਤੋਂ ਵੀ ਡਰ ਰਹੀ ਹੈ | ਸਿਰਫ ਇਕੱਲੀ ਇਹੀ ਨਹੀਂ | ਆਪਣੀ ਦੁਕਾਨ ਦੇ ਬਾਹਰ ਸਵੇਰੇ ਤੜਕੇ ਝਾੜੂ ਲਗਾ ਰਹੀ ਆਸ਼ਾ ਰਾਣੀ ਨਾਂ ਦੀ ਔਰਤ ਅਤੇ ਦੋ ਹੋਰ ਵਿਅਕਤੀਆਂ ਨਾਲ ਮੋਟਰਸਾਈਕਲ ਸਵਾਰ 3 ਨੌਜਵਾਨਾ ਨੇ ਤਕਰੀਬਨ 2 ਘੰਟੇ ਦਹਿਸ਼ਤ ਮਚਾਉਂਦੇ ਜੋ ਕੁੱਝ ਕੀਤੇ ਸੁਣੋ ਇਹਨਾਂ ਪੀੜਤਾਂ ਦੀ ਹੀ ਜ਼ੁਬਾਨੀ |
previous post