Htv Punjabi
Punjab Video

ਮੋਟਰ ਤੇ ਗਲਤ ਕੰਮ ਕਰਦੀ ਸੱਸ, ਦੇਖ ਲਈ ਜਵਾਈ ਨੇ

ਮਾਮਲਾ ਨਵਾਂ ਸ਼ਹਿਰ ਦੇ ਪਿੰਡ ਮੁੱਤੋ ਦਾ ਹੈ, ਜਿੱਥੇ ਝਾਰਖੰਡ ਤੋਂ ਆਇਆ ਚਰਕੂ ਬਰਜੋ @ ਜਾਗੂ ਨਾਂ ਦਾ ਵਿਅਕਤੀ ਆਪਣੇ ਪੂਰੇ ਪਰਿਵਾਰ ਦੇ ਨਾਲ ਪਿੰਡ ਮਾਣੇਵਾਲ ਨਿਵਾਸੀ ਦਾਰਾ ਸਿੰਘ ਦੀ ਮੋਟਰ ‘ਤੇ ਰਹਿੰਦਾ ਸੀ | ਵਿਜੈ ਨਾਂ ਦਾ ਇੱਕ ਵਿਅਕਤੀ ਵੀ ਝਾਰਖੰਡ ਤੋਂ ਆ ਇਹਨਾਂ ਦੇ ਪਰਿਵਾਰ ਨਾਲ ਰਹਿਣ ਲੱਗ ਪਿਆ | ਵਿਜੈ ਦੇ ਚਰਕੂ ਬਰਜੋ @ ਜਾਗੂ ਦੀ ਘਰਵਾਲੀ ਨਾਲ ਨਾਜਾਇਜ਼ ਸਬੰਧ ਬਣ ਗਏ |
ਫੇਰ ਅਚਾਨਕ ਪੁਲਿਸ ਨੂੰ 4 ਜਨਵਰੀ ਨੂੰ ਬਿਸ੍ਤ ਦੁਆਬਾ ਨਹਿਰ ਦੇ ਮਾਣੇਵਾਲ ਮੁੱਤੋਂ ਪੁਲ ਹੇਠੋਂ ਵਿਜੈ ਦੀ ਬਿਨਾ ਕਪੜਿਓਂ ਲਾਸ਼ ਮਿਲਦੀ ਹੈ | ਜਿਸਨੂੰ ਕੇਸ ਨੂੰ ਸੁਲਝਾਉਂਦੇ ਹੋਏ ਇੱਕ ਪ੍ਰੈਸ ਵਾਰਤਾ ਕਰ ਪੁਲਿਸ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ |

Related posts

ਸਕਾਰਪੀਓ ਨੇ ਮਾਰੀ ਛੋਟੇ ਹਾਥੀ ਨੂੰ ਜ਼ਬਰਦਸਤ ਟੱਕਰ ਡ੍ਰਾਈਵਰ ਸਣੇ 2 ਮੱਝਾਂ ਤੇ 2 ਕੱਟਿਆਂ ਦੀ ਮੌਤ

htvteam

ਪਿੰਡ-ਪਿੰਡ ਜਾਕੇ ਮੁਸਲਮਾਨਾਂ ਦੇ ਮੁੰਡੇ ਹੁਣ ਦੇਖੋ ਕੀ ਕਰਨ ਲੱਗੇ

htvteam

ਫੋਨ ਕਾਲ ਨੇ ਇੱਕੋ ਝਟਕੇ ‘ਚ ਬਰਬਾਦ ਕਰ’ਤੇ ਪਰਿਵਾਰ;ਦੇਖੋ ਵੀਡੀਓ

htvteam

Leave a Comment