Htv Punjabi
Punjab Video

IELTS ਵਾਲੀ ਕੁੜੀ ਨਾਲ ਮੇਅਰ ਦਾ ਡ੍ਰਾਈਵਰ ਕਰ ਗਿਆ ਮਾੜੀ

ਮਾਮਲਾ ਹੁਸ਼ਿਆਰਪੁਰ ਦੇ ਪੁਰ ਹੀਰਾਂ ਦਾ ਹੈ, ਜਿੱਥੇ ਦੀ ਰਹਿਣ ਵਾਲੀ 28 ਸਾਲ ਦੀ ਅਮਰਪ੍ਰੀਤ ਕੌਰ IELTS ਕਰ ਰਹੀ ਸੀ | ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ ਮਨੀ ਨਾਂ ਦਾ ਨੌਜਵਾਨ ਅਮਰਪ੍ਰੀਤ ਦੇ ਘਰ ਵੜਦਾ ਹੈ ਤੇ ਫੇਰ ਤਾੜ ਤਾੜ ਦੀਆਂ ਅਵਾਜ਼ਾਂ ਦੇ ਨਾਲ ਪੂਰਾ ਘਰ ਸਹਿਮ ਉੱਠਦਾ ਹੈ |

Related posts

ਵੋਟਿੰਗ ਸ਼ੁਰੂ ਹੁੰਦੇ ਸਾਰ ਰਗੜਿਆ ਆਪ ਉਮੀਦਵਾਰ ?

htvteam

ਪੇਸ਼ੀ ਭੁਗਤਣ ਜਾ ਰਹੇ ਕੈਦੀਆਂ ਚ ਆਈ ਕਿਹੜੀ ਸ਼ੈਅ ?

htvteam

ਅਲਰਟ ਜਾਰੀ, ਮੀਹ ਹਨੇਰੀ ਤੂਫਾਨ ਦਾ ਦੇਖਣ ਨੂੰ ਮਿਲੇਗਾ ਕਹਿਰ

htvteam

Leave a Comment