ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫ਼ਤਰ ਹਾਜ਼ਰ ਹੋਣ ਪਹੁੰਚਿਆ ਗੁਰਦੀਪ ਸਿੰਘ ਨਾਂ ਦਾ ਇਹ ਓਹੀ ਵਿਅਕਤੀ ਹੈ, ਜਿਸਨੇ ਪਿੰਡ ਦੀ ਸਰਪੰਚਣੀ ਅਤੇ ਉਸਦੇ ਲੰਬੜਦਾਰ ਪੁੱਤ ਖ਼ਿਲਾਫ਼ ਸ਼ਿਕਾਇਤ ਕਰਕੇ ਆਪਣੇ ਗੱਲ ਹੀ ਸਿਆਪਾ ਪਾ ਲਿਆ ਹੈ | ਸਰਪੰਚਣੀ ਦਾ ਓਹੀ ਲੰਬਰਦਾਰ ਪੁੱਤ ਜੋ ਕਰਦਾ ਤੇ ਇੱਕ ਮਿੱਲ ‘ਚ ਨੌਕਰੀ ਹੈ ਪਰ ਇਸ ਸ਼ਿਕਾਇਤਕਰਤਾ ਦੇ ਦੱਸਣ ਮੁਤਾਬਿਕ ਉਸਦਾ ਨਾ ਸਿਰਫ ਸ਼ਰਾਬ ਦੇ ਠੇਕਿਆਂ ਤੇ ਕਾਨਵੈਂਟ ਸਕੂਲ ‘ਚ ਹਿੱਸਾ ਪੱਟੀ ਹੈ ਬਲਕਿ 50 ਲੱਖਾਂ ਦੀ ਜਮੀਨ ਖਰੀਦ ਕੇ ਬੈਠਾ ਹੈ | ਪੂਰਾ ਮਾਲਾ ਸੁਣੋ ਇਸ ਸ਼ਿਕਾਇਤਕਰਤਾ ਗੁਰਦੀਪ ਸਿੰਘ ਦੀ ਹੀ ਜ਼ੁਬਾਨੀ |