ਅੱਗ ਵਾਂਗ ਵਾਇਰਲ ਹੋ ਰਹੀ ਵੀਡੀਓ ਮੋਗਾ ਦੀ ਹੈ, ਜਿੱਥੇ ਇਹ ਨੇਪਾਲੀ ਕੁੜੀਆਂ ਇੱਕ ਬੰਦੇ ਤੇ ਉਸਦੀ ਘਰਵਾਲੀ ਤੇ ਨਸ਼ਾ ਕਰਵਾ ਤੇ ਫੇਰ ਜ਼ਬਰਦਸਤੀ ਇਹਨਾਂ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਣ ਦਾ ਦੋਸ਼ ਲਗਾ ਇਨਸਾਫ ਦੀ ਮੰਗ ਕਰ ਰਹੀਆਂ ਨੇ | ਜਿਸ ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਜਨਾਨੀ ਬੰਦੇ ਸਣੇ ਇੱਕ ਹੋਰ ਔਰਤ ਉਣ ਕਾਬੂ ਕੀਤਾ ਹੈ
previous post