Htv Punjabi
Punjab Video

ਆਹ ਦੇਖਲੋ ਮਾਮੇ ਨੇ ਆਪਣੇ ਭਾਣਜੇ ਦਾ ਘਰ ਕਿਵੇਂ ਉ-ਜਾ-ੜਿ-ਆ

ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ ਜਿੱਥੇ ਉਸ ਸਮੇਂ ਹਾਹਾਕਰ ਮੱਚ ਗਈ ਜਦੋਂ ਇਕ ਨੌਜਵਾਨ ਪਿੱਛਾ ਕਰਦੇ ਕਈ ਹਮਲਾਵਾਰ ਉਸਦੇ ਘਰ ਤੱਕ ਪਹੁੰਚ ਗਏ ਜਿਨ੍ਹਾਂ ਵੀਡੀਓ ਸੀਸੀਟੀ ਵੀ ਕੈਮਰੇ ਕੈਦ ਹੋ ਗਈ ਏਸ ਵੀਡੀਓ ਚ ਤੁਸੀ ਦੇਖ ਸਕਦੇ ਹੋਂ ਇਕ ਨੌਜਵਾਨ ਦੇ ਪਿੱਛੇ ਹਮਲਾਵਾਰ ਭੱਜੇ ਜਾ ਰਹੇ ਹਨ ਪਰ ਅੱਗੇ ਜਾਕੇ ਨੌਜਵਾਨ ਦੇ ਘਰ ਵਿੱਚ ਵੜਕੇ ਜੋ ਕਾਰਾ ਕੀਤਾ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,

ਉੱਧਰ ਮੌਕੇ ਤੇ ਪਹੁੰਚਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਕ ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਪਰਿਵਾਰ ਮੁਤਾਬਿਕ ਨੌਜਵਾਨ ਦੇ ਮਾਮੇ ਅਤੇ ਉਸਦੇ ਮੁੰਡੇ ਵੱਲੋਂ ਮਿਲਕੇ ਏਸ ਘਟਨਾ ਨੂੰ ਅੰਜਾਮ ਦਿੱਤਾ ਗਿਆ,ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

 

Related posts

ਵੱਡੀ ਖ਼ਬਰ: ਮਾਨ ਸਰਕਾਰ ਨੇ ਮੰਤਰੀਆਂ ਨੂੰ ਦਿੱਤੇ ਮੰਤਰਾਲੇ, ਦੇਖੋ ਕੌਣ ਗ੍ਰਹਿ ਮੰਤਰੀ, ਕੌਣ ਖ਼ਜ਼ਾਨਾ ਮੰਤਰੀ ਤੇ ਕੌਣ ਸਿੱਖਿਆ ਮੰਤਰੀ

htvteam

ਵੱਡਾ ਅਫ਼ਸਰ ਕਰਦਾ ਸੀ ਹਫ਼ਤਾ ਵਸੂਲੀ, ਬਣਾ ਲਈ ਚੋਰੀ ਚੋਰੀ ਵੀਡੀਓ

htvteam

SGPC ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ, ਹੁਣ ਟੁੱਟਣਗੇ ਰਿਕਾਰਡ !

htvteam

Leave a Comment