Htv Punjabi
Punjab Video

ਅੱਧੀ ਰਾਤ ਨੂੰ ਮੁੰਡਿਆਂ ਦੀ ਵਿਗੜੀ ਨੀਅਤ; ਦੇਖਣ ਵਾਲਿਆਂ ਦੇ ਉੱਡੇ ਹੋਸ਼

ਜਦੋਂ ਰਾਤ ਹੁੰਦੀ ਐ ਤਾਂ ਕਈ ਲੋਕਾਂ ਦੇ ਮਨਾਂ ਦੀ ਹੈਵਾਨੀਅਤ ਤੇ ਹਰਾਮਜਾਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਐ… ਆਪਣਾ ਫਾਈਦਾ ਦੇਖਣ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਚਾਹੇ ਉਸ ਸਮੇਂ ਉਹ ਕਿਸੇ ਵੀ ਬੰਦੇ ਦਾ ਕਿੰਨਾ ਵੀ ਨੁਕਸਾਨ ਕਰ ਦੇਣ… ਉਹ ਨੁਕਸਾਨ ਜਾਨੀ ਵੀ ਹੋ ਸਕਦਾ ਤੇ ਮਾਲੀ ਵੀ ਹੋ ਸਕਦਾ…. ਖ਼ਬਰ ਥਾਣਾ ਲੋਪੋਕੇ ਚ ਪੈਂਦੇ ਪਿੰਡ ਬਹਿੜਵਾਲ ਦੀ ਐ…. ਜਿੱਥੇ ਰਾਤ ਦੇ ਹਨੇਰੇ ਚ ਕੁਝ ਚੋਰਾਂ ਵਲੋਂ ਗੁਰੂ ਰਾਮਦਾਸ ਪਾਈਪ ਫੈਕਟਰੀ ਚ ਵੜ੍ਹ ਕੇ ਲੱਖਾਂ ਦੇ ਸਮਾਨ ਦੀ ਚੋਰੀ ਕਰ ਲਈ…. ਫੈਕਟਰੀ ਮਾਲਕ ਨੇ ਦੱਸਿਆ ਕਿ ਚੋਰਾਂ ਵਲੋਂ ਜੋ ਲੋਹਾ ਚੋਰੀ ਕੀਤਾ ਗਿਆ ਉਸਦੀ ਕੀਮਤ ਤਕਰੀਬਨ 16 ਤੋਂ 20 ਲੱਖ ਹੈ…

Related posts

2 ਮੋਟਰਸਾਇਕਲ ਤੇ 6 ਹੱਟੇ ਕੱਟੇ ਭਲਵਾਨਾਂ ਵਰਗੇ ਮੁੰਡੇ ਤੇ ਇੱਕ ਦੁਕਾਨ ਵੇਲਾ ਰਾਤ ਦਾ

htvteam

ਆਹ ਦੇਖੋ ਜਨਾਨੀਆਂ ਹੋਟਲ ਦੇ ਕਮਰੇ ‘ਚ ਕੀ ਕਰਦੀਆਂ ਸੀ ?

htvteam

ਖਾਮੋਸ਼ੀ ‘ਚ ਹੋਇਆ ਕੁਝ ਐਸਾ ਇਲਾਕੇ ‘ਚ ਫੈਲ ਗਈ ਹੈ/ਰਾ/ਨੀ

htvteam

Leave a Comment