Htv Punjabi
Punjab Video

ਪੰਜਾਬੀਆਂ ਲਈ ਮਾ+ੜੀ ਖ਼ਬਰ! ਸੜਕਾਂ ‘ਤੇ ਘੁੰਮ ਰਿਹਾ ਮੌ+ਤ ਦਾ ਸਮਾਨ

ਅੱਜ ਪੁਲਿਸ ਨੇ ਵੱਡੇ ਮਗਰਮੱਛ ਨੂੰ ਧਰ ਦਬੋਚ ਲਿਆ… ਉਸ ਵਿਅਕਤੀ ਨੂੰ ਕਾਬੂ ਕੀਤਾ ਜੋ ਕਈ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰਨ ਦਾ ਕਿਤੇ ਨਾ ਕਿਤੇ ਭਾਗੀਦਾਰ ਬਣ ਚੁੱਕਿਆ।.. ਪੁਲਿਸ ਨੇ ਅਜਿਹੀ ਮੱਲ ਮਾਰੀ ਐ ਜਿਸ ਤੋਂ ਬਾਅਦ ਵਾਹੋ ਵਾਹੀ ਹੋਣੀ ਵੀ ਸੰਭਾਵਿਕ ਐ… ਪੁਲਿਸ ਦੀ ਚਲਾਕੀ ਨਾਲ ਅਜਿਹੀ ਚੀਜ਼ ਫੜੀ ਐ ਜਿਸ ਦੀ ਕੀਮਤ ਕਰੀਬ ਸਾਢੇ ਸੱਤ ਕਰੋੜ ਐ,,, ਜੀ ਹਾਂ ਸਾਢੇ ਸੱਤ ਕਰੋੜ, ਹੁਣ ਕੇ ਹੋਸ਼ ਫਾਖ਼ਤਾ ਜ਼ਰੂਰ ਹੋ ਗਏ ਹੋਣੇ।.. ਚਲੋਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਐਟਮ ਕੀ ਐ ਜੋ ਇਨੀ ਮਹਿੰਗੀ ਐ… ਦਰਅਸਲ ਲੁਧਿਆਣਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤੇ ਉਸ ਨੇ ਨਾਕੇਬੰਦੇ ਦੌਰਾਨ ਇਕ ਵਿਅਕਤੀ ਨੂੰ ਰੋਕਿਆ ਤੇ ਉਸਦਾ ਬੈਗ ਚੈੱਕ ਕੀਤਾ ਜਿਵੇਂ ਹੀ ਬੈਗ ਖੋਲ੍ਹਿਆ ਤਾਂ ਉਸ ਚੋਂ ਕਰੀਬ ਡੇਢ ਕਿਲੋ ਹੈਰੋਇਨ ਮਿਲੀ ਜਿਸ ਦੀ ਕੀਮਤ ਕਰੀਬ ਸਾਢੇ ਕਰੋੜ ਸੀ… ਪੁੱਛ ਗਿਛ ਚ ਪਤਾ ਲੱਗਿਆ ਕਿ ਇਹ ਨੌਜਵਾਨ ਪਟਿਆਲੇ ਤੋਂ ਲੁਧਿਆਣੇ ਹਰ ਰੋਜ ਹੈਰੋਇਨ ਸਪਲਾਈ ਕਰਦਾ ਸੀ ਤੇ ਦਿੱਲੀ ਤੋਂ ਥੋਕ ਰੇਟ ਚ ਲਿਆ ਕੇ ਲੁਧਿਆਣੇ ਚ ਪਰਚੂਨ ਰੇਟ ਤੇ ਵੇਚਦਾ ਸੀ।

ਫਿਲਹਾਲ ਪੁਲਿਸ ਵਲੋਂ ਇਸ ਤਸਕਰ ਨੂੰ ਕਾਬੂ ਤਾਂ ਕਰ ਲਿਆ ਪਰ ਇਸ ਪਿੱਛੇ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਤੱਕ ਪਹੁੰਚਣਾ ਅਜੇ ਬਾਰੀ ਐ.. ਦੇਖਣਯੋਗ ਹੋਵੇਗਾ ਕਿ ਪੁੱਛਗਿਛ ਦੌਰਾਨ ਪੁਲਿਸ ਹੋ ਕੀ ਕੀ ਇਸ ਤਸਕਰ ਪਾਸੋ ਵੱਡੇ ਭੇਦ ਖੁਲਵਾਉਂਦੀ ਐ… ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜਵਾਕਾਂ ਦਾ ਦੁਸ਼-ਮਣਾ ਤੋਂ ਰੱਖੋ ਖਿਆਲ

htvteam

ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਥਾਈਲੈਂਡ ਵਿੱਚ ਬਣਾਇਆ ਬੰਧਕ

Htv Punjabi

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ; ਘਰ ਦੇ ਸੀਸੀਟੀਵੀ ਕੈਮਰੇ ਤੋੜੇ

htvteam

Leave a Comment