Htv Punjabi
Punjab Video

ਗੈਂਗਸਟਰ ਕਹਿੰਦੇ ਪਿੱਤਲ-ਪਿੱਤਲ ਕਰ ਦੇਣਾ ਅੱਗੋਂ ਪੁਲਿਸ ਨੇ ਵਿਛਾਇਆ ਅਜਿਹਾ ਜਾਲ

ਗੈਂਗਸਟਰ ਬਣ ਪਿੱਤਲ ਸਰੀਰ ਚ ਭਰਨ ਦੀ ਧਮਕੀ ਦੇ ਕੇ ਮੰਗਦੇ ਸਨ ਫਿਰੌਤੀ, ਪਰ ਪੁਲਿਸ ਨੇ ਵਿਛਾਇਆ ਅਜਿਹਾ ਜਾਲ ਕੀ ਮਿੰਟਾਂ ‘ਚ ਚੱਕਲੇ, ਜੀ ਹਾਂ ਖਬਰ ਲੁਧਿਆਣਾ ਤੋਂ ਹੈ ਜਿਥੇ ਪੁਲੀਸ ਵੱਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਅੱਜ ਜਾਲ ਵਿਛਾ ਕੇ ਲੁਧਿਆਣਾ ਗਿੱਲ ਨੇੜੇ ਕੈਂਡ ਪੁਲ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸੁਨੀਲ ਕੁਮਾਰ ਦੇ ਨਾਂ ਦੇ ਸ਼ਖ਼ਸ ਨੂੰ ਇਹ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਮੁਲਜ਼ਮ ਗੈਂਗਸਟਰ ਦਸ ਕੇ ਫਿਰੌਤੀ ਮੰਗ ਰਹੇ ਸਨ ਉਹਨਾਂ ਦੱਸਿਆ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਜਿਸ ਤੋਂ ਬਾਅਦ ਪੁਲਿਸ ਉਪਰੇਸ਼ਨ ਦੌਰਾਨ ਏਨਾਂ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ।

ਇੰਟਰਨੈਸ਼ਨਲ ਨੰਬਰਾਂ ਤੋਂ ਕਾਲ ਕਰ ਧਮਕੀਆਂ ਦੇਣ ਵਾਲੇ ਗਿਰੋਹ ਲਗਾਤਾਰ ਵੱਧਦੇ ਦੇ ਜਾ ਰਹੇ ਨੇ, ਅਜਿਹੇ ‘ਚ ਪੁਲਿਸ ਨੂੰ ਚਾਹੀਦਾ ਹੈ ਇਨਾਂ ਦੇ ਗਿਰੋਹ ਦਾ ਪਰਦਾਫਾਸ ਕੀਤਾ ਜਾਵੇ ਤਾਂ ਜੋ ਆਮ ਲੋਕ ਸ਼ਾਂਤੀ ਨਾਲ ਰਹਿ ਸਕਣ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਕਿਸਾਨਾਂ ਨਾਲ ਮੰਡੀਆਂ ‘ਚ ਕੀ ਹੋਇਆ

htvteam

ਆਹ ਜੰਨਤੀ ਫਲ ਕਰਦੈ ਪੁਰਾਣੇ ਪੁਰਾਣੇ ਦਰਦ ਖਤਮ, ਬੰਦਾ ਮੁੜ ਤੋਂ ਹੋ ਜਾਂਦੈ ਜਵਾਨ

htvteam

ਜਵਾਨ ਮੁੰਡਾ ਮਾਰ ਕੇ ਰੱਖ ਦਿੱਤਾ ਲਾਲ ਸੂਟਕੇਸ ‘ਚ; ਫੇਰ ਮੁਸਾਫ਼ਿਰ ਬਣ….

htvteam

Leave a Comment