Htv Punjabi
Punjab

ਸੀਆਰਪੀਐਫ ਦੇ ਪਹਿਰੇ ਵਿੱਚ ਕੈਦੀਆਂ ਤੋਂ ਮਿਲੇ 10 ਮੋਬਾਈਲ

ਲੁਧਿਆਣਾ : ਸੈਂਟਰਲ ਜੇਲ੍ਹ ਵਿੱਚ ਸੀਆਰਪੀਐਫ ਦੀ ਸਖ਼ਤ ਪਹਿਰੇਦਾਰੀ ਦੇ ਬਾਵਜੂਦ ਪਿਛਲੇ ਇੱਕ ਮਹੀਨੇ ਵਿੱਚ 20 ਤੋਂ ਜ਼ਿਆਦਾ ਮੋਬਾਈਲ ਅਤੇ ਨਸ਼ਾ ਬਰਾਮਦ ਕੀਤਾ ਜਾ ਚੁੱਕਿਆ ਹੈ l ਜੋ ਕਿ ਜੇਲ੍ਹ ਦੀ ਸੁਰੱਖਿਆ ‘ਤੇ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ l ਮੰਗਲਵਾਰ ਨੂੰ ਜੇਲ੍ਹ ਪ੍ਰਬੰਧਨ ਦੁਆਰਾ 10 ਮੋਬਾਈਲ ਦਾ ਪਰਚਾ ਥਾਣਾ ਡਿਵੀਜਨ 7 ਵਿੱਚ ਦਰਜ ਕਰਵਾਇਆ ਹੈ l ਜਿਸ ਵਿੱਚ ਮੁਲਜ਼ਮ ਸੂਰਜ ਕੁਮਾਰ, ਸੌਰਵ, ਕੁਲਦੀਪ, ਗੁਰਵਿੰਦਰ, ਗਗਨਦੀਪ ਅਤੇ ਦੀਪੂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ l ਅਸਿਸਟੈਂਟ ਸੁਪਰੀਟੈਂਡੈਂਟ ਜ਼ੇਲ੍ਹ ਸ਼ਿਵ ਕੁਮਾਰ ਨੇ ਦੱਸਿਆ ਕਿ 19 ਜਨਵਰੀ ਨੂੰ ਜੇਲ੍ਹ ਵਿੱਚ ਅਚਾਨਕ ਚੈਕਿੰਗ ਅਭਿਆਨ ਚਲਾਇਆ ਗਿਆ l ਇਸ ਦੌਰਾਨ ਮੁਲਜ਼ਮਾਂ ਤੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ l

Related posts

ਹਰਭਜਨ ਸਿੰਘ ਨੂੰ ਮਿਲੇ ਪਲਾਟ ਦੀ ਮੰਗੀ ਜਾਣਕਾਰੀ, ਸੀਐਮਓ ਨੇ ਮੋੜਿਆ

Htv Punjabi

ਹੁਣ ਆਹ ਕਿਹੜੇ ਸਾਬ੍ਹ ਦੇ ਮੁੰਡੇ ਦੀ ਵੀਡੀਓ ਹੋ ਗਈ ਲੀਕ ?

htvteam

ਛੁੱਟੀ ਕੱਟਕੇ ਗਏ ਫ਼ੌਜੀ ਦੇ ਨਾਲ ਸਿੱਕਮ ਚ ਹੋਇਆ ਕੁੱਝ ਅਜਿਹਾ

htvteam

Leave a Comment