Htv Punjabi
Punjab Video

ਕਿਤੇ ਤੁਹਾਡੇ ਘਰ ਜਾਂ ਦੁਕਾਨ ਉੱਤੇ ਅਜਿਹੀ ਥਾਂ ਤਾਂ ਨਹੀਂ ਪਿਆ ਸੋਨਾ-ਚਾਂਦੀ

ਜੇਕਰ ਤੁਹਾਡੇ ਘਰ ਜਾਂ ਦੁਕਾਨ ਉੱਤੇ ਸੋਨਾ ਪਿਆ ਤਾਂ ਇਹ ਖਬਰ ਤੁਹਾਡੇ ਲਈ ਐ ਤੇ ਇਸ ਨੂੰ ਦੇਖਣ ਉਪਰੰਤ ਤੁਹਾਡਾ ਨੁਕਸਾਨ ਬਚ ਸਕਦਾ ਐ। ਮਾਮਲਾ ਲੁਧਿਆਣਾ ਦੇ ਦੁੱਗਰੀ ਇਲਾਕੇ ਨਾਲ ਸਬੰਧਤ ਐ ਜਿੱਥੇ ਮਾਲਕ ਦੇ ਦੇਖਦੇ ਦੇਖਦੇ ਚੋਰਾਂ ਨੇ ਅਜਿਹਾ ਜਾਲ ਵਿਛਾਇਆ ਕੀ ਲੱਖਾਂਪਤੀ ਬੰਦਾ ਮਿੰਟਾਂ ‘ਚ ਕੰਗਾਲ ਹੋ ਗਿਆ। ਕਿਉਂਕਿ ਚੋਰਾਂ ਨੇ ਤਰੀਕਾ ਹੀ ਅਜਿਹਾ ਕੱਢ ਲਿਆ ਐ। ਜੇਕਰ ਇਹ ਵੀਡੀਓ ਨਾ ਬਣਦੀ ਤਾ ਕਿਸੇ ਨੇ ਭਰੋਸਾ ਨੀਂ ਕਰਨਾ ਸੀ।

ਹੁਣ ਸੁਣੋ ਮਾਲਕ ਨੇ ਕੈਮਰੇ ਸਾਹਮਣੇ ਕੀ ਕਿਹਾ। ਉਧਰ ਪੁਲਿਸ ਵਾਲੇ ਰੱਟਾ-ਰਟਾਇਆ ਜਵਾਬ ਦੇ ਰਹੇ ਨੇ।

ਸੋ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਨਵਾਂ ਨਵਾਂ ਕਿਰਾਏਦਾਰ ਆਇਆ ਤਾਂ ਉਸ ਦੀਆਂ ਗਤੀਵਿਧੀਆਂ ਉੱਤੇ ਬਾਜ਼ ਅੱਖ ਜ਼ਰੂਰ ਰੱਖੋਂ ਇਸ ਤੋਂ ਪਹਿਲਾਂ ਕੀ ਉਹ ਤੁਹਾਨੂੰ ਕੰਗਾਲ ਕਰ ਦੇਵੇ। …….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੂਜਾ ਵਿਆਹ ਕਰਵਾਉਂਣ ਦੇ ਚੱਕਰ ‘ਚ ਮੁੰਡੇ ਨੇ ਆਪਣੀ ਘਰਵਾਲੀ ਦੇਖੋ ਕਿਵੇਂ ਲਗਾਈ ਟਿਕਾਣੇ ?

htvteam

ਕੋਰੋਨੇ ਦੇ ਮਾਹੌਲ ‘ਚ ਏਸ਼ ਸ਼ਹਿਰ ਦੀਆਂ ਸੜਕਾਂ ‘ਤੇ ਉਤਰਿਆ ਯਮਰਾਜ, ਦੇਖੋ LIVE ਤਸਵੀਰਾਂ   

Htv Punjabi

ਜੇਕਰ ਤੁਸੀਂ ਵੀ ਖਾਂਦੇ ਹੋ ਪੀਜ਼ਾ, ਬਰਗਰ, ਤੇ ਹੋਰ ਜੰਕ ਫੂਡ ਤਾਂ ਅੱਜ ਹੀ ਕਰਦੋ ਬੰਦ

htvteam

Leave a Comment