Htv Punjabi
Punjab Religion Video

ਦਬੰਗ ਡੀਐਸਪੀ ਪਹੁੰਚਿਆ ਅਨੰਦਪੁਰ ਸਾਹਿਬ, ਫੇਰ ਹੁਲ-ੜਬਾਜ਼ਾਂ ‘ਤੇ ਕਰਤੀ ਛਿੱ-ਤਰ ਪਰੇਡ

ਜੇਕਰ ਤੁਸੀਂ ਵੀ ਉੱਚੀ ਉੱਚੀ ਆਵਾਜ਼ ਚ ਗੀਤ ਲਗਾ ਕੇ ਹੋਲੇ ਮੁਹੱਲੇ ਤੇ ਜਾ ਰਹੇ ਓ ਜਾਂ ਹੁਲੜਬਾਜ਼ੀ ਕਰ ਰਹੇ ਓ ਤਾਂ ਤੁਹਾਡੇ ਤੇ ਪੁਲਿਸ ਦਾ ਡੰਡਾ ਫਿਰਣਾ ਲਾਜ਼ਮੀ ਐ… ਕਿਉਂਕ ਦਬੰਗ ਡੀਐਸਪੀ ਹੁਣ ਆਪਣੇ ਅਸਲੀ ਰੂਪ ਚ ਆ ਚੁੱਕਿਆ।…. ਦਰਅਸਲ ਕਿਹਾ ਜਾ ਰਿਹਾ ਕਿ ਲੰਘੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਹੁਲੜਬਾਜ਼ਾਂ ਦੀ ਭੀੜ ਦੇ ਇਕ ਕੈਨੇਡਾ ਦੇ ਪੀਆਰ ਨੌਜਵਾਨ ਦੀ ਏਨੀ ਬੁਰੀ ਤਰਾਂ ਕੁੱਟਮਾਰ ਕੀਤੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਪਰ ਹੁਣ ਪੁਲਿਸ ਵਲੋਂ ਸਖ਼ਤੀ ਕਰਦਿਆਂ ਦੇਰ ਰਾਤ ਅਨੰਦਪੁਰ ਸਾਹਿਬ ਦੇ ਐਂਟਰੀ ਗੇਟ ਪਿੰਡ ਬੱਢਲ ਕੋਲ ਜੋ ਟਰਾਲੀਆਂ ਉੱਚੀ ਉੱਚੀ ਸਪੀਕਰ ਲਗਾ ਕੇ ਜਾ ਰਹੀਆਂ ਸਨ ਉਨਾਂ ਨੂੰ ਪਹਿਲਾਂ ਰੋਕਿਆ ਗਿਆ ਤੇ ਫਿਰ ਸਮਝਾਇਆ ਗਿਆ। ਪਰ ਉਸ ਦੇ ਬਾਵਜ਼ੂਦ ਜੋ ਨੌਜਵਾਨ ਹੁਲੜਬਾਜੀ ਕਰ ਰਹੇ ਸੀ ਉਨਾਂ ਖਿ੍ਲਾਫ ਸਖ਼ਤ ਰੁਖ ਅਖਤਿਆਰ ਕਰਦਿਆਂ ਡੰਡਾਪਰੇਟ ਵੀ ਕੀਤੀ ਗਈ ਤੇ ਕਈ ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਨੂੰ ਵੀ ਆੜੇ ਹੱਥੀਂ ਲਿਆ।

ਇਸ ਤੋਂ ਇਲਾਵਾ ਡੀਐਸਪੀ ਵਲੋਂ ਜਾਣਕਾਰੀ ਦਿੱਤੀ ਗਈ ਕਿ ਜੋ ਨਿਹੰਗ ਸਿੰਘ ਭੰਗ ਦੀਆਂ ਟਿੱਕੀਆਂ ਬਣਾ ਕੇ ਵੇਚਦੇ ਨੇ ਉਨਾਂ ਨੂੰ ਵੀ ਰੋਕਿਆ ਜਾ ਰਿਹਾ ਐ ਤੇ ਮਾਹੌਲ ਨੂੰ ਸ਼ਾਤ ਕਰਨ ਲਈ ਵੱਡੀ ਗਿਣਤੀ ਚ ਪੁਲਿਸ ਬਲ ਤੇ ਆਰਮੀ ਵੀ ਤਾਇਨਾਤ ਕੀਤੀ ਗਈ ਸੀ। – ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

htvteam

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

htvteam

ਖੇਤੀ ਆਰਡੀਨੈਂਸ ਮਾਮਲੇ ‘ਤੇ ਕੈਪਟਨ ਨੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਕੂਚ ਕਰਨ ਦੀ ਦਿੱਤੀ ਨਸੀਹਤ

htvteam

Leave a Comment