Htv Punjabi
Punjab Video

6-6 ਫੁੱਟ ਦੇ ਜਵਾਨ ਫਸਾਉਂਦੇ ਸੀ ਪੇਂਡੂ ਕੁੜੀਆਂ ਫੇਰ ਹੋਟਲਾਂ ਦੇ ਕਮਰੇ ‘ਚ ਬੁਲਾਕੇ ਸੱਦ ਲੈਂਦੇ ਸੀ ਮੁੰਡੇ

ਇਹ ਨੇ ਉਹ ਉੱਚੇ ਉੱਚੇ ਲੰਬੇ-ਲੰਬੇ ਮੁੰਡੇ ਜਿੰਨ੍ਹਾਂ ਅੱਗੇ ਇਹ ਪੁਲਿਸੀਆ ਵੀ ਮਧਰੇ ਜਿਹੇ ਕੱਦ ਦਾ ਲੱਗਦਾ ਐ ਤੇ ਇਹੋ ਨੇ ਉਹ ਨੌਜਵਾਨ ਜੋ ਕੁੜੀਆਂ ਨੂੰ ਆਪਣੇ ਚੁੰਗਲ ‘ਚ ਫਸਾ ਬਠਿੰਡਾ ਦੇ ਇਕ ਨਾਮੀ ਹੋਟਲ ‘ਚ ਲੈ ਆਉਂਦੇ ਤੇ ਫੇਰ ਉਨ੍ਹਾਂ ਨੂੰ ਧੱਕੇ ਨਾਲ ਹੋਟਲ ਦੇ ਕਮਰੇ ‘ਚ ਬੰਦ ਕਰ ਦਿੰਦੇ ਜਿੱਥੇ ਉਸਦੇ ਜਿਮਸ ਦਾ ਸੌਦਾ ਇਹ ਮੁੰਡਿਆਂ ਨਾਲ ਕਰਦੇ। ਪਰ ਕਹਿੰਦੇ ਨੇ ਸੌ ਦਿਨ ਚੌਰ ਦਾ ਤੇ ਇਕ ਦਿਨ ਸਾਧ ਦਾ..ਇਹੋ ਕਹਾਵਤ ਇਨ੍ਹਾਂ “ਤੇ ਉਸ ਵੇਲੇ ਸਹੀ ਸਾਬਿਤ ਹੋਈ ਜਦੋਂ ਜੈਤੋਂ ਤੋਂ ਆਈ ਇਕ ਕੁੜੀ ਨੂੰ ਇਹ ਹੋਟਲ ਦੇ ਕਮਰੇ ‘ਚ ਧੱਕਾ ਕਰ ਰਹੇ ਸਨ। ਤਾਂ ਉਸਨੇ ਆਪਣੇ ਜਾਣ-ਪਛਾਣ ਵਾਲੇ ਨੂੰ ਫੋਨ ਕਰ ਦਿੱਤਾ ਤਾਂ ਪੁਲਿਸ ਨੇ ਮੌਕੇ ਉੱਤੇ ਛਾਪਾ ਮਾਰਕੇ ਹੋਟਲ ਕੁੜੀ ਨੂੰ ਆਜ਼ਾਦ ਕਰਵਾਇਆ।

ਕੁੜੀ ਨੂੰ ਬਰਾਮਦ ਕਰਨ ਉਪਰੰਤ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 7 ਲੋਕਾਂ ਨੂੰ ਜਿਸ ‘ਚ ਹੋਟਲ ਦਾ ਮੈਨੇਜਰ ਮੋਹਿਤ ਗਰਗ ਵੀ ਸ਼ਾਮਿਲ ਐ ਨੂੰ ਨਾਮਜ਼ਦ ਕਰ ਲਿਆ ਐ।

ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕੀ ਕੁੜੀ ਨੂੰ ਕਿਵੇਂ ਹੋਟਲ ਤੱਕ ਲਿਆਂਦਾ ਗਿਆ ਤੇ ਹੁਣ ਤੱਕ ਇਹ ਲੋਕ ਕਿੰਨ੍ਹੀਆਂ ਕੁੜੀਆਂ ਦੀ ਜ਼ਿੰਦਗੀ ਮੁੰਡਿਆਂ ਤੋਂ ਬਰਬਾਦ ਕਰਵਾ ਚੁੱਕੇ ਨੇ। …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸੌਤੇਲੀ ਮਾਂ ਨੇ ਨਹੀਂ ਦਿੱਤੀ ਧੀ ਨੂੰ ਪਿਆ, ਬਾਪ ਨੇ ਕਰ ਦਿੱਤਾ ਧੀ ਨਾਲ ਇਹ ਕੰਮ

Htv Punjabi

ਆਹ ਜੰਨਤੀ ਫਲ ਕਰਦੈ ਪੁਰਾਣੇ ਪੁਰਾਣੇ ਦਰਦ ਖਤਮ, ਬੰਦਾ ਮੁੜ ਤੋਂ ਹੋ ਜਾਂਦੈ ਜਵਾਨ

htvteam

ਆਹ ਦੇਖ ਲਓ ਪੁਰਾਣੀ ਰੰਜਿਸ਼ ਦਾ ਨਤੀਜਾ

htvteam

Leave a Comment