Htv Punjabi
Punjab Video

ਏ ਐਸ ਆਈ ਦੀ ਗੈਰ ਜਨਾਨੀ ਨਾਲ ਵੀਡੀਓ ਵਾਇਰਲ ! ਦੇਖਣ ਵਾਲੇ ਹੋਏ ਪਾਣੀ-ਪਾਣੀ !

ਵੀਡੀਓ ‘ਚ ਕੁਝ ਲੋਕ ਇਕ ਸਰਦਾਰ ਵਿਅਕਤੀ ਨਾਲ ਤੂੰ ਤੂੰ ਮੈਂ ਮੈਂ ਕਰਦੀ ਦਿਖਾਈ ਦਿੰਦੇ ਨੇ ਤੇ ਇਕ ਵਿਅਕਤੀ ਮੋਬਾਇਲ ਤੇ ਕਿਸੇ ਨਾਲ ਗੱਲ ਕਰਦਾ ਦਿਖਾਈ ਦਿੰਦਾ।.. ਹੁਣ ਸੋਚਦੇ ਹੋਣੇ ਕਿ ਅਜਿਹਾ ਹੋਇਆ ਕੀ ਐ… ਜੋ ਲੋਕਾਂ ਦਾ ਇਕੱਠ ਇਸ ਵੀਡੀਓ ਚ ਦਿਖ ਰਿਹਾ,,, ਦਰਅਸਲ ਇਹ ਵੀਡੀਓ ਖੰਨਾ ਪੁਲਿਸ ਦੇ ਇਕ ਏਐਸਆਈ ਦੀ ਐ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਉਹ ਰਾਤ ਦੇ ਸਮੇਂ ਆਪਣੀ ਪ੍ਰਾਈਵੇਟ ਰਿਹਾਇਸ਼ ਤੇ ਕਿਸੇ ਮਹਿਲਾ ਨੂੰ ਲੈ ਕੇ ਆਇਆ ਸੀ ਤੇ ਕਿਹਾ ਜਾ ਰਿਹਾ ਕਿ ਉਸ ਨਾਲ ਗਲਤ ਹਾਲਤ ਚ ਲੋਕਾਂ ਵਲੋਂ ਫੜ੍ਹਿਆ ਗਿਆ.,.. ਜਿਸ ਦੀ ਵੀਡੀਓ ਮੁਹੱਲੇ ਵਾਲਿਆਂ ਨੇ ਬਣਾ ਲਈ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੀ ਘਰਵਾਲੀ ਨੂੰ ਮੁਹੱਲੇ ਵਾਲਿਆਂ ਨੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਜਿਸ ਦਾ ਵਿਰੋਧ ਕਰਦਿਆਂ ਮੁਹੱਲ਼ੇ ਵਾਲਿਆਂ ਨੇ ਇਸ ਦੀ ਸ਼ਿਕਾਇਤ ਨੂੰ ਪੁੁਲਸ ਨੂੰ ਦਿੱਤੀ ਤੇ ਪੁਲਿਸ ਮੁਖੀ ਅਵਨੀਤ ਕੌਡਲ ਨੇ ਇਸ ਤੇ ਕਾਰਵਾਈ ਕਰਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਨੇ।

ਡੀਐਸਪੀ ਦੀ ਰਿਪੋਰਟ ਦੇ ਆਧਾਰ ਉਪਰ ਏਐਸਆਈ ਨੂੰ ਲਾਇਨ ਹਾਜਰ ਕੀਤਾ ਗਿਆ ਅਤੇ ਇਸਦੀ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਐਸਐਸ਼ਪੀ ਨੇ ਭਰੋਸਾ ਦਿੱਤਾ ਕਿ ਜੋ ਗਲਤ ਕੰਮ ਕਰੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਮੁੰਡਿਆਂ ਨੇ ਸ਼ਹਿਰ ‘ਚ ਮਚਾਇਆ ਸੀ ਕਹਿਰ, ਫਿਰ ਆਹ ਦਬੰਗ ਅਫਸਰ ਨੇ ਲਿਆਂਦੀ ਨੇਰ੍ਹੀ

htvteam

ਗਲੀ ‘ ਚੋਂ ਆਈਆਂ ਅਜਿਹੀਆਂ ਆਵਾਜ਼ਾਂ, ਗਵਾਂਢੀਆਂ ਨੇ ਦੱਬਲੀਆਂ ਰਜਾਈਆਂ

htvteam

ਸਮਝੌਤਾ ਕਰਨ ਤੋਂ ਮਨਾਂ ਕੀਤਾ ਤਾਂ ਕੁੜੀ ਦੇ ਪਰਿਵਾਰ ਨੂੰ ਪਹੁੰਚਾਇਆ ਇਸ ਹਾਲਤ ‘ਚ

Htv Punjabi

Leave a Comment