Htv Punjabi
Punjab Video

ਅੰਮ੍ਰਿਤਪਾਲ ਦੇ ਸਿਰੰਡਰ ਕਰਨ ਨੂੰ ਲੈ ਦਰਬਾਰ ਸਾਹਿਬ ਤੋ ਆਈ ਵੱਡੀ ਖਬਰ ! ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ

ਵੱਡੀ ਖਬਰ ਅੰਮ੍ਰਿਤਸਰ ਸਾਹਿਬ ਤੋ ਸਾਹਮਣੇ ਆ ਰਹੀ ਹੈ ਜਿਥੇ ਪੁਲਿਦ ਵਲੋ ਦਰਬਾਰ ਸਾਹਿਬ ਨਜਦੀਕ ਕਾਫੀ ਸੁਰੱਖਿਆ ਵਧਾ ਦਿਤੀ ਗਈ ਮਿਲੀ ਜਾਣਕਾਰੀ ਅਨੁਸਾਰ ਏਹ ਗੱਲ ਚਰਚਾ ਚ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਪੁਲਿਸ ਸਾਹਮਣੇ ਦਰਬਾਰ ਸਾਹਿਬ ਆ ਸਿਰੰਡਰ ਕਰ ਸਕਦਾ ਹੈ ਅੱਜ ਸਵੇਰ ਤੋ ਹੀ ਮੀਡੀਆ ਅੰਮ੍ਰਿਤਪਾਲ ਦੇ ਸਿਰਂਡਰ ਕਰਨ ਕਰਨ ਦੀ ਚਰਚਾ ਮੀਡੀਆ ਚ ਹੋ ਰਹੀ ਹੈ ਪਰ ਇਹ ਗੱਲ ਸਹੀ ਹੈ ਜਾ ਗਲਤ ਏਸ ਬਾਰੇ ਅਸੀ ਵੀ ਅਜੇ ਤੁਹਾਨੂੰ ਸਪੱਸ਼ਟ ਨਹੀ ਦੱਸ ਸਕਦੇ,,, ਦੱਸ ਦਈਏ ਜਿਸ ਨੂੰ ਦੇਖਦਿਆ ਅਮ੍ਰਿਤਸਰ ਚ ਪੁਲੁਸ ਭਾਰੀ ਮਾਤਰਾ ਚ ਤਾਇਨਾਤ ਕੀਤੀ ਗਈ. ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋ ਇਲਾਵਾ ਇਹ ਵੀ ਕਿਹਾ ਜਾਂ ਰਿਹਾ ਹੈ,,,,

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋ ਦਿੱਤੇ 24 ਘੰਟੇ ਦਾ ਅਲਟੀਮੇਟ ਪੂਰਾ ਹੋਣ ਤੋ ਬਾਅਦ ਪੁਲਸ ਨੇ ਚੌਕਸੀ ਵਧਾਈ ਹੈ ਪਰ ਜਦੋ ਅਸੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਹੈ ਇਹ ਸਭ ਫੋਰਸ ਟਰੈਫਿਕ ਦੀ ਸਮੱਸਿਆ ਕਾਰਨ ਲਗਾਈ ਗਈ ਹੈ – ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਵੱਡੀ ਖ਼ਬਰ! ਡੱਲੇਵਾਲ ਦੀ ਹਾਲਤ ਨੂੰ ਲੈਕੇ ਡਾਕਟਰਾਂ ਨੇ ਖੜ੍ਹੇ ਕੀਤੇ ਹੱਥ ?

htvteam

ਤੀਜਾ ਵਿਆਹ ਕਰਾ ਰਿਹਾ ਸੀ ਠਰਕੀ ਬੰਦਾ ! ਉਤੋਂ ਆ ਗਈਆਂ ਪਹਿਲੀਆਂ ਘਰਵਾਲੀਆਂ ?

htvteam

ਐਵੇਂ ਦੇ ਬਾਦਾਮ ਖਾਣ ਦਾ ਮਤਲਬ ਸਿੱਧਾ-ਸਿੱਧਾ ਹਾਰਟ ਅਟੈਕ ਤੇ ਮੌਤ ਨੂੰ ਸੱਦਾ

htvteam

Leave a Comment