Htv Punjabi
Punjab Video

ਤੀਜਾ ਵਿਆਹ ਕਰਾ ਰਿਹਾ ਸੀ ਠਰਕੀ ਬੰਦਾ ! ਉਤੋਂ ਆ ਗਈਆਂ ਪਹਿਲੀਆਂ ਘਰਵਾਲੀਆਂ ?

ਵਿਆਹ ਤਾਂ ਇਕ ਕਰਵਾਉਣ ਮੁਸ਼ਕਲ ਹੋ ਜਾਂਦਾ ਜਦੋ ਕੋਈ ਦੋ ਜਾਂ ਤਿੰਨ ਕਰਵਾ ਲਏ ਤਾਂ ਦੇਖਲੋ ਬੰਦੇ ਦਾ ਕੀ ਬਣੂ,,ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਨਜਦੀਕ ਅੰਨਗੜ ਤੋ ਸਾਹਮਣੇ ਆਇਆ ਜਿੱਥੇ ਇਕ ਵਿਅਕਤੀ ਵੱਲੋਂ 3 ਮਹਿਲਾਵਾ ਨਾਲ ਵਿਆਹ ਕਰਵਾਏ ਗਏ , ਜਾਣਕਾਰੀ ਵਜੋ ਇਸ ਵਿਆਕਤੀ ਦਾ ਨਾਮ ਨੁਰੇਸ਼ ਕੁਮਾਰ ਹੈ, ਜਿਵੇ ਹੀ ਨਸ਼ਰੇ ਕੁਮਾਰ ਦੀਆਂ ਪਹਿਲੀਆਂ 2 ਪਤਨੀਆਂ ਨੂੰ ਇਹ ਦੀ ਹਰਕਤ ਦਾ ਪਤਾ ਚਲਦਾ ਹੈ ਤਾਂ ਉਹੀ ਥਾਣੇ ਪਹੁੰਚ ਜਾਂਦੀਆਂ ਨੇ ਤੇ ਹੰਗਾਮਾ ਕਰ ਦਿੰਦੀਆਂ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ….

ਨਰੇਸ਼ ਦੀਆਂ ਪਹਿਲੀਆਂ ਪਤਨੀਆਂ ਵਲੋਂ ਵਿਆਹ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ,,ਹੋਰ ਕੀ ਕਹਿਣਾ ਨਰੇਸ਼ ਦੀਆਂ ਪਤਨੀਆਂ ਦਾ ਉਹ ਵੀ ਸੁਣੋ….ਫਿਲਹਾਲ ਇਹ ਮਾਮਲਾ ਪੁਲਿਸ ਵਲੋਂ ਵੀ ਮਹਿਲਾ ਮੰਡਲ ਕੋਲ ਭੇਜ ਦਿੱਤਾ ਗਿਆ ਤਾਂ ਜੋ ਇਸ ਦੀ ਬਾਰੀਕੀ ਨਾਲ ਜਾਂਚ ਹੋ ਸਕੇ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖਲੋ ਪਿੰਡ ਦੀ ਕੁੜੀ ਛੇੜਣ ਦਾ ਨਤੀਜਾ

htvteam

ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕਪੂਰੇ 31 ਘੰਟੇ 11 ਸਖ਼ਤ ਸ਼ਰਤਾਂ ਦੀ ਪਾਲਣਾ ਕਰ ਬਣੇ ਜੇਤੂ

htvteam

ਮਜੀਠੀਆ ਘਰ ਰੇਡ ! ਘਬਰਾਈ ਫਿਰੇ ਪਤਨੀ !

htvteam

Leave a Comment