Htv Punjabi
Punjab Video

ਝਾੜੂ ਵਾਲੇ ਲੀਡਰ ਨੂੰ ਸਿੱਧਾ ਹੋਇਆ ਸੁਖਪਾਲ ਖਹਿਰਾ, ਅੱਗੋਂ ਝਾੜੂ ਵਾਲਾ ਵੀ ਨਿਕਲਿਆ CM ਮਾਨ ਦਾ ਖਾਸ !

ਆਪਣੇ ਤਿੱਖੇ ਤੇਵਰਾ ਕਾਰਨ ਜਾਣੇ ਜਾਂਦੇ ਸੁਖਪਾਲ ਖਹਿਰਾ ਇਕ ਵਾਰ ਫਿਰ ਸੁਰਖੀਆਂ ਚ ਆਏ ਨੇ ਦੱਸ ਦੀਏ ਕਿ ਆਪ ਦੇ ਆਗੂ ਰਣਜੀਤ ਸਿੰਘ ਵਲੋਂ ਰੱਖੇ ਗਏ ਨੀਂਹ ਪੱਥਰ ਦਾ ਮਾਮਲਾ ਪੂਰੀ ਤਰਾਂ ਗਰਮਾ ਚੁੱਕਿਆ ਜਿਸ ਦੇ ਵਿਰੋਧ ‘ਚ ਸੁਖਪਾਲ ਸਿੰਘ ਖੈਰਾ ਐਸ ਡੀ ਐਮ ਦਫਤਰ ਭਲੁੱਥ ਵਿਖੇ ਕਾਰਵਾਈ ਕਰਵਾਉਣ ਲਈ ਪਹੁੰਚੇ ਜਦੋਂ ਹੀ ਸੁਖਪਾਲ ਖਹਿਰਾ ਐਸ ਡੀ ਐਮ ਦਫਤਰ ਚੋ ਨਿਕਲ ਦੇ ਨੇ, ਉਧਰੋਂ ਮੌਕੇ ਤੇ ਹੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵੀ ਆਪਣੇ ਸਮਰਥਕਾਂ ਨਾਲ ਐਸ ਡੀ ਐਮ ਦਫਤਰ ਚ ਜਾ ਬੜਦੇ ,ਜਿੱਥੇ ਦੋਨਾਂ ਦੇ ਇਕ ਦੂੱਜੇ ਨਾਲ ਟਾਕਰੇ ਹੋ ਜਾਂਦੇ ਨੇ , ਦੇਖੋ ਫਿਰ ਮੌਕੇ ਤੇ ਹੀ ਸੁਖਪਾਲ ਸਿੰਘ ਖੈਰਾ ਆਪ ਦੇ ਆਗੂ ਤੇ ਕਿਵੇਂ ਸ਼ਬਦੀ ਹਮਲਾ ਕੀਤਾ,,,,,

ਦੂਜੇ ਪਾਸੇ ਰਾਣਾ ਰਣਜੀਤ ਸਿੰਘ ਆਪਣੀ ਚੁਪੀ ਤੋੜਦੇ ਸੁਖਪਾਲ ਸਿੰਘ ਖੈਰਾ ਤੇ ਪਲਟਵਾਰ ਕਰਦੇ ਹੋਏ ਕਿ ਸਾਡੇ ਨੀਂਹ ਪੱਥਰ ‘ਤੇ ਇਤਰਾਜ ਕਰਨ ਤੋਂ ਪਹਿਲਾ ਇਹ ਦੱਸੋ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਤੁਸੀ (ਵਿਧਾਇਕ ਖਹਿਰਾ) ਜੇਲ ਵਿਚ ਸੀ ਤਾਂ ਉਸ ਵੇਲੇ ਤੁਹਾਡੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਉਦਘਾਟਨ ਕਿਸ ਕਾਨੂੰਨ ਤਹਿਤ ਕੀਤੇ ਸਨ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਪਹਿਲਾਂ ਅੱਖੀਆਂ ਲੜਾ ਸੁਨੱਖੀ ਕੁੜੀ ਨੇ ਫਸਾ ਲਿਆ DSP; ਲੁੱਟਦੀ ਸੀ ਨਜ਼ਾਰੇ

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam

Leave a Comment