Htv Punjabi
Punjab Religion Video

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

ਮਰਹੂਮ ਅਦਾਕਾਰ ਦੀਪ ਸਿੱਧੂ ਦੀ ਦੇ ਜਨਮ ਦਿਹਾੜੇ ਮੌਕੇ ਦੀਪ ਦੀ ਦੋਸਤ ਰੀਨਾ ਰਾਏ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ, ਖਾਸ ਗੱਲ ਇਹ ਰਹੀ ਕਿ ਰੀਨਾ ਰਾਏ ਨੇ ਕੇਸਰੀ ਰੰਗ ਦੀ ਦਸਤਾਰ ਸਜਾਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਐ,,,, ਇਸ ਮੌਕੇ ਰੀਨਾ ਰਾਏ ਨਾਲ ਦੀਪ ਸਿੱਧੂ ਦੇ ਸਮੱਰਥਕ ਵੀ ਭਾਰੀ ਗਿਣਤੀ ਚ ਨਜ਼ਰ ਆਏ , ਇਸ ਮੌਕੇ ਰੀਨਾ ਨੇ ਕਿਹਾ ਮੈਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਵਾਂਗੀ ਅਤੇ ਦੀਪ ਦੀ ਸੋਚ ਨੂੰਅੱਗੇ ਲੈਕੇ ਜਾਵਾਂਗੀ।

ਇਸ ਇਸ ਮੌਕੇ ਜਦੋਂ ਪੱਤਰਕਾਰਾਂ ਨੇ ਰੀਨਾ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ ਪੁੱਛੇ ਤਾਂ ਰੀਨਾ ਨੇ ਚੁੱਪੀ ਧਾਰ ਲਈ ਅਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ , ਇਸ ਦੇ ਨਾਲ ਹੀ ਰੀਨਾ ਨੇ ਨੌਜਵਾਨਾਂ ਨੂੰ ਕੋਈ ਗਿਫਟ ਦੇਣ ਦੀ ਗੱਲ ਆਖੀ ਐ,,,ਇਹ ਗਿਫਟ ਕਦੋਂ ਮਿਲੂਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ! ਬਾਬਾ ਫਰੀਦ ਯੂਨੀਵਰਸਿਟੀ ਨੇ ਜਾਰੀ ਕੀਤੀਆਂ ਵੱਡੀਆਂ ਹਿਦਾਇਤਾਂ!

Htv Punjabi

ਘਰ ਤੋਂ ਬਾਹਰ ਨਿਕਲਣ ਵਾਲੇ ਸਾਵਧਾਨ, ਮੌਸਮ ਵਿਭਾਗ ਦਾ ਐਲਾਨ

htvteam

ਗੈਂਗਸਟਰ ਗੋਲਡੀ ਬਰਾੜ ਪੁਲਿਸ ਅੜਿੱਕੇ; ਦੇਖੋ ਕਿੱਥੋਂ ‘ਤੇ ਕਿਸ ਹਾਲਤ ‘ਚ ਕੀਤਾ ਕਾਬੂ

htvteam

Leave a Comment