Htv Punjabi
Punjab Video

ਜੇਲ੍ਹ ‘ਚ ਬੈਠੇ ਲਾਰੈਂਸ ਦਾ ਯਾਰ ਪੁਲਿਸ ਨੇ ਚੱਕਿਆ, ਵੱਡੇ ਕ-ਤਲ ਦੇ ਖੋਲ੍ਹੇਗਾ ਰਾਜ਼

ਪੰਜਾਬ ਚ ਗੈਂਗਵਾਰ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਨੇ ਉੱਥੇ ਹੀ ਪੁਲਿਸ ਨੇ ਇਨਾਂ ਦੇ ਨਕੇਲ ਪਾਉਣ ਲਈ ਮੁਹਿੰਮ ਵਿੱਢੀ ਗਈ ਐ ਜਿਸ ਤਹਿਤ ਪਟਿਆਲਾ ਪੁਲਿਸ ਨੇ ਇੱਕ ਗੈਗਸਟਰ ਨੂੰ ਕਾਬੂ ਕਰ ਲਿਆ ਤੇ ਜਿਸ ਕੋਲ 2 ਪਿਸਟਲ ਬਰਾਮਦ ਕੀਤੇ ਗਏ ਨੇ ਤੇ ਉੱਥੇ ਹੀ ਐਸਐਸਪੀ ਵੱਲੋਂ ਕਾਨਫਰੰਸ ਰਾਹੀ ਦੱਸਿਆ ਗਿਆ ਕਿ ਪਟਿਆਲਾ ਯੂਨੀਵਰਸਿਟੀ ਦੇ ਇੱਕ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਦੇ ਮਾਮਲੇ ਚ ਪੁਲਿਸ ਨੇ ਕਾਫੀ ਮੁਸ਼ੱਕਤ ਨਾਲ ਇਸ ਵਿਅਕਤੀ ਨੂੰ ਕਾਬੂ ਕੀਤਾ ਤੇ ਜਿਸਦਾ ਨਾਮ ਸਾਹਿਲ ਹੈ ਤੇ ਉਸ ਕੋਲ ਆਈ 20 ਗੱਡੀ ਵੀ ਬਰਾਮਦ ਕੀਤੀ ਹੈ ਤੇ ਵੱਡੀ ਗੱਲ ਇਹ ਐ ਕਿ ਇਸਦੇ ਸੰਬੰਧ ਲਾਰੈਸ ਬਿਸ਼ਨੋਈ ਨਾਲ ਦੱਸੇ ਗਏ ਨੇ ।

ਜਿਥੇ ਪੰਜਾਬ ਚ ਅੱਜ ਦੇ ਦਿਨਾਂ ਚ ਮਾਹੌਲ ਜਿਆਦਾ ਖਰਾਬ ਹੋ ਰਿਹਾ ਉਥੇ ਹੀ ਪੁਲਸ ਵਲੋਂ ਇਸ ਨੂੰ ਕੰਟਰੋਲ ਕਰਨ ਲਈ ਵੀ ਵੱਡੇ ਯਤਨ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ ਏ। ਗੈਂਗਸਟਰ ਬੇਸ਼ੱਕ ਕਿੰਨੇ ਵੀ ਸ਼ਾਤਰ ਕਿਉਂ ਨਾ ਹੋ ਜਾਣ ਪਰ ਪੁਲਿਸ ਅੱਗੇ ਆਖਰ ਨੂੰ ਗੋਡ਼ੇ ਟੇਕਣੇ ਹੀ ਪੈਂਦੇ ਨੇ,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਗਾਇਕ ਛਿੰਦਾ ਸ਼ੌਂਕੀ ਹੋਇਆ ਇਸ ਕੇਸ ਵਿੱਚ ਗ੍ਰਿਫਤਾਰ

Htv Punjabi

ਜਵਾਨ ਭੈਣ ਦੇ ਵਟਸਅਪ ‘ਤੇ ਦੇਖੋ ਗੁਆਂਢੀ ਦਾ ਮੁੰਡਾ ਕੀ ਕਰ ਰਿਹਾ ਸੀ, ਦੇਖ ਭਰਾ ਘਬਰਾਇਆ

htvteam

ਥਾਈਰਾਈਡ ਹੋਣ ਤੋਂ ਪਹਿਲਾਂ ਜਨਾਨੀਆਂ ‘ਚ ਆਹ ਆਉਂਦੇ ਨੇ ਬਦਲਾਅ

htvteam

Leave a Comment