Htv Punjabi
Punjab Video

ਸੁਖਬੀਰ ਬਾਦਲ ਦੇ ਇਸ ਬਿਆਨ ਨੇ ਛੇੜੀ ਪੰਜਾਬ ‘ਚ ਚਰਚਾ, ਦੇਖੋ ਇਸ ਵਾਰ ਕੀ ਕਿਹਾ ?

ਬਠਿੰਡਾ ਦੇ ਵਿੱਚ ਮਸ਼ਹੂਰ ਡਾਕਟਰ ਨਾਗਪਾਲ ਦੇ ਮਾਤਾ ਦੇ ਦਿਹਾਂਤ ਤੇ ਘਰ ਚ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੀ ਜਿੱਥੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਸ਼ਬਦੀ ਹਮਲਾ ਕੀਤਾ ਅਤੇ ਇਸਦੇ ਨਾਲ ਹੀ ਉਨਾਂ ਭਾਜਪਾ ਤੇ ਵੀ ਵਿਅੰਗ ਕਸੇ ਨੇ ਉਨਾਂ ਕਿਹਾ ਕਿ ਭਾਜਪਾ ਸਿੱਖਾਂ ਨੂੰ ਕਿਤਾਬਾਂ ‘ਚ ਦੇਸ਼ ਵਿਰੋਧੀ ਦੱਸਦੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਖੇਤਾਂ ਚ ਗੈਂਗਸਟਰ ਨਾਲ ਪੁਲਿਸ ਦਾ ਮੁਕਾਬਲਾ, ਗੋ/ ਲੀਆਂ ਦਾ ਵਰ੍ਹਿਆ ਮੀਂਹ

htvteam

ਮਸ਼ੂਕ ਆਪਣੇ ਆਸ਼ਕ ਤੋਂ ਕਰ ਰਹੀ ਸੀ ਆਹ ਮੰਗ, ਫੇਰ ਆਸ਼ਕ ਦਾ ਵੀ ਜਾਗ ਗਿਆ ਅੰਦਰਲਾ ਸ਼ੈਤਾਨ, ਦੇਖੋ ਕਿਉਂ, ਕਿਵੇਂ ‘ਤੇ ਕਿੰਨਾ ਡਿੱਗਿਆ ਆਸ਼ਕ

Htv Punjabi

ਲਓ ਬਈ ਅਕਾਲੀਆਂ ਦੀ ਐਸਜੀਪੀਸੀ ਨੇ ਵੀ ਕਿਸਾਨਾਂ ਦੇ ਸਿਰੋਂ ਹੱਥ ਚੁੱਕਿਆ, ਹੁਣ ਦੱਸੋ ਕਿਥੇ ਜਾਣ ਕਿਸਾਨ 

Htv Punjabi

Leave a Comment