Htv Punjabi
Punjab Video

ਕਿੰਨਰਾਂ ਨੇ ਕਿੰਨਰਾਂ ਨਾਲ ਕਰਤਾ ਗ*ਲਤ ਕੰਮ, ਫਿਰ ਕਿੰਨਰਾਂ ਨੇ ਗਲੀ ‘ਚ ਹੀ ਕੀਤਾ ਹੰ-ਗਾਮਾਂ

ਗਲੀ ਚ ਕੁਝ ਜਾਨਨੀਆਂ ਤੁਰੀਆਂ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਇਹ ਜਨਾਨੀਆਂ ਨਹੀ ਕਿੰਨਰ ਨੇ….. ਹੁਣ ਤੁਸੀ ਦੇਖੋ ਕਿ ਇਹ ਇਕ ਦੂਜੇ ਨਾਲ ਲੜਦੇ ਦਿਖਾਈ ਦੇਣਗੇ,,,,,ਅਸਲ ਚ ਇਹ ਕਿੰਨਰ ਵਧਾਈ ਮੰਗਣ ਜਾ ਰਹੇ ਸੀ ਜਿੱਥੇ ਉਨਾਂ ਨੂੰ ਦੁਸਰੀ ਧਿਰ ਦੇ ਕਿੰਨਰ ਅੱਗੇ ਟੱਕਰ ਗਏ ਆਪਣੇ ਆਪਣੇ ਇਲਾਕੇ ਨੂੰ ਲੈਕੇ ਕਿੰਨਰਾਂ ਦੇ ਦੋਵੇਂ ਧਿਰਾਂ ਵਿੱਚ
ਝਗੜਾ ਹੋ ਜਾਂਦਾ ਐ,,,,,,ਜਿਸ ਦੋਵੇਂ ਧਿਰ ਦੇ ਕਿੰਨਰ ਜ਼ਖਮੀ ਹੋ ਜਾਂਦੇ ਨੇ,,,,,,ਜਿਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵੀ ਦਾਖਲ ਕਰਵਾਇਆ ਗਿਆ,,,,,ਜਿਸ ਤੋਂ ਬਾਅਦ ਸਿਮਰਨ ਮਹੰਤ ਹੋਰੀ ਇਨਸਾਫ ਲਈ ਥਾਣੇ ਪਹੁੰਚ ਜਾਂਦੇ ਨੇ,,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਦੋਵੇਂ ਧਿਰਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਯੰਗ ਵੈਦ ਨੇ ਬਣਾਇਆ ਬਵਾਸੀਰ ਦਾ ਆਪਰੇਸ਼ਨ ਬਚਾਉਣ ਵਾਲਾ ਨੁਸਕਾ

htvteam

10 ਦਾਣੇ ਖਾਓ 11ਵੇਂ ਦਿਨ ਸਰੀਰ ਨੂੰ ਤਾਕਤ ਦੀ………

htvteam

ਲੋਕਾਂ ਨੂੰ ਕੁੱਟਦੀਆਂ ਪੁਲਿਸ ਦੀਆਂ ਡਾਂਗਾਂ ਵੀ ਫੈਲਾ ਰਹੀਆਂ ਨੇ ਕੋਰੋਨਾ ਵਾਇਰਸ ? ਛਿੜੀ ਵੱਡੀ ਬਹਿਸ, ਬਚ ਕੇ ਰਹੋ ਬਈ ਘਰੇ ਬੈਠੋ

Htv Punjabi

Leave a Comment