ਇਹ ਵਿਅਕਤੀ ਪਿੰਡ ਦੇ ਛੱਪੜ ਚ ਡੰਡੇ ਮਾਰ ਮਾਰ ਕੁਝ ਲੱਭਦੇ ਦਿਖਾਈ ਦੇ ਰਿਹੇ ਨੇ ਇਨਾਂ ਦੇਖ ਇਝ ਲੱਗਦਾ ਕਿ ਸ਼ਾਇਦ ਇਹ ਮੱਛੀਆਂ ਫੜਦੇ ਹੋਣ,,,,ਐਦਾ ਦੀ ਕੋਈ ਗੱਲ ਨਹੀਂ ਜਨਾਬ , ਮਾਮਲਾ ਕੁਝ ਹੋਰ ਐ ਆਓ ਦੱਸਦੇ ਹਾਂ ਪੂਰੀ ਕਹਾਣੀ,,,,,,,ਅਲਸ ਚ ਇਹ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੇ ਕੋਟ ਇਲਾਕੇ ਦੀਆਂ ਨੇ ਜਿੱਥੇ ਕੁਝ ਵਿਅਕਤੀਆਂ ਨੇ ਪਿੰਡ ਦੇ ਗੰਦੇ ਛੱਪੜ ਚ ਅਜੀਹੀ ਚੀਜ ਲਕੋਈ ਹੈ ਜਿਸ ਨੂੰ ਸੁਣਕੇ ਤੁਹਾਡੇ ਕੰਨ ਖੜੇ ਹੋ ਜਾਣਗੇ,,,,
ਇਹ ਜਿਹੜੇ ਤੁਸੀ ਡਰੱਮ ਦੇਖ ਰਹੇ ਹੋਂ ਇਨਾਂ ਵਿੱਚ ਘਰ ਦੀ ਕੱਢੀ ਸ਼ਰਾਬ ਐ ਜੋ ਕਿ ਪਿੰਡ ਗੰਦੇ ਛੱਪੜ ਵਿੱਚ ਲਕੋਕੇ ਰੱਖੀ ਗਈ,,,,,ਜਿਸਦੀ ਗੁਪਤ ਸੂਚਨਾਂ ਮਿਲਦੇ ਹੀ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਪਿੰਡ ਪਹੁੰਚ ਕੇ ਛਾਪੇਮਾਰੀ ਕੀਤੀ,,,,ਜਾਣਕਾਰੀ ਦੇ ਅਨੂਸਾਰ ਦੱਸਿਆ ਜਾ ਰਿਹਾ ਕਿ ਸ਼ਰਾਬ ਦੇ 14 ਡਰਮ ਪੁਲਿਸ ਨੇ ਕੀਤੇ ਬਰਾਮਦ
ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਐ ਦੱਸਿਆ ਜਾ ਰਿਹਾ,,,,ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
