Htv Punjabi
Punjab Video

ਫਿਜੀਕਲ ਵੈਰੀਫਿਕੇਸ਼ਨ ਕਰਨ ਆਈ ਟੀਮ, ਪਿੰਡ ਵਾਸੀ ਹੱਥ ਧੋਹ ਕੇ ਪੈ ਗਏ ਪਿੱਛੇ

ਮਾਮਲਾ ਖੰਨੇ ਸ਼ਹਿਰ ਤੋਂ ਸਾਹਮਣੇ ਆਇਆ ਐ ਜਿੱਥੇ ਪੰਚਾਇਤੀ ਵਿਭਾਗ ਵੱਲੋਂ ਵਿਕਾਸ ਕੰਮਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਨ ਸਰਕਾਰ ਦੀ ਤਰਫੋਂ ਟੀਮ ਨੇ ਆਉਣਾ ਸੀ ਜਿਹੜੇ ਕਿ ਪਿੰਡਾਂ ਵਿਕਾਸ ਕਾਰਜਾਂ ਦੀ ਵੈਰੀਫਿਕੇਸ਼ਨ ਕਰਨੀ ਸੀ ਉਸ ਦੇ ਵਿਰੋਧ ਚ ਸਰਪੰਚਾਂ ਨੇ ਬੀਡੀਪੀਓ ਦਫ਼ਤਰ ਬਾਹਰ ਧਰਨਾ ਲਾਇਆ। ਸਰਕਾਰ ਦੇ ਇਸ ਫੈਂਸਲੇ ਨੂੰ ਸਰਪੰਚਾਂ ਨੇ ਗਲਤ ਦੱਸਿਆ ਹੈ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਐ ਉਨਾਂ ਕਿਹਾ ਕੀ ਇਹ ਗਲਤ ਫੈਂਸਲਾ ਐ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਪੰਚਾ ਨੇ ਕਿਹਾ ਕਿ ਜੇਕਰ ਸਰਕਾਰ ਇਹ ਫੈਂਸਲਾ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਚ ਪੂਰੇ ਪੰਜਾਬ ਚ ਸਰਪੰਚ ਇਕੱਠੇ ਹੋਕੇ ਸੜਕਾਂ ਤੇ ਉਤਰਨਗੇ

ਇਸ ਮਾਮਲੇ ਬਾਬਤ ਪੰਚਾਇਤ ਅਫ਼ਸਰ ਕੁਲਦੀਪ ਸਿੰਘ ਨੇ ਕਿਹਾ ਕਿ ਬੀਡੀਪੀਓ ਕਿਸੇ ਕੇਸ ਦੇ ਸੰਬੰਧ ਚ ਹਾਈਕੋਰਟ ਗਏ ਹਨ। ਬਾਕੀ ਜੋ ਫਿਜੀਕਲ ਵੈਰੀਫਿਕੇਸ਼ਨ ਦਾ ਮੁੱਦਾ ਹੈ ਓਹ ਪੰਜਾਬ ਸਰਕਾਰ ਦਾ ਹੁਕਮ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸਿੱਖ ਤੇ ਮੁਸਲਮਾਨ ਕਰ ਰਹੇ ਸੀ ਅਜਿਹਾ ਕੰਮ,ਦੋਵੇਂ ਹੋਏ ਗਰਮਾ ਗਰਮੀ, ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਚਲੀ ਗਈ

Htv Punjabi

ਹੁਣੇ ਹੁਣੇ ਸਰਹੱਦੀ ਇਲਾਕਿਆਂ ਚ ਹੋਇਆ ਵੱਡਾ ਐਲਾਨ

htvteam

ਆਹ ਕਿਹੋ ਜਿਹੇ ਬੰਦੇ ਫੜ੍ਹ ਲਏ

htvteam

Leave a Comment