Htv Punjabi
Punjab Video

ਕਿਤੇ ਤੁਹਾਡਾ ਜਵਾਕ ਆਹ ਕੁਝ ਤਾਂ ਨਹੀਂ ਕਰਦਾ ? ਹੱਸਦਾ-ਵੱਸਦਾ ਪਰਿਵਾਰ ਘੇਰਿਆ ਦੁੱਖਾਂ ਨੇ

ਨਸ਼ੇ ਦੀ ਦਲਦਲ ਚ ਪੰਜਾਬੀ ਨੌਜਵਾਨ ਧੱਸਦੀ ਹੁੰਦੀ ਜਾ ਰਹੀ ਹੈ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਪਰਿਵਾਰ ਦਾ 22 ਸਾਲਾਂ ਨੌਜਵਾਨ ਗਭਰੂ ਦੀ ਨਸ਼ੇ ਦੇ ਓਵਰ ਡੋਜ ਕਾਰਨ ਮੌਤ ਹੋ ਗਈ….ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਨੇ ਉਸਦਾ ਪਰਿਵਾਰ ਹੀ ਤਬਾਹ ਕਰ ਦਿੱਤਾ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਨਸ਼ੇ ਨੂੰ ਰੋਕਿਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਐਦਾਂ ਨਸ਼ੇ ਦੀ ਦਲਦਲ ਚ ਨਾ ਗਰਕੇ।

ਓਥੇ ਹੀ ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਦਸਦੇ ਕਿਹਾ ਕਿ ਬਿਆਨ ਦਰਜ ਕਰ ਲਏ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਪਏਗਾ ਅਤੇ ਊਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।…..ਸਰਕਾਰਾ ਦੇ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਹੁਣ ਫੇਲ ਹੁੰਦੇ ਜਾ ਰਹੇ ਨੇ ਸੋ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਹੱਥ ਖੜ੍ਹੇ ?

htvteam

ਸਰੀਰ ਦੇ ਇੰਨ੍ਹਾਂ ਹਿੱਸਿਆਂ ‘ਚ ਲਗਾਇਆ ਥੁੱਕ ਕਰਦੇ ਚਮਤਕਾਰ

htvteam

20 ਰੁਪਏ ਵਾਲਾ ਨੁਸਕਾ ਅਜ਼ਮਾਓ ਮਰਦੇ ਦਮ ਤੱਕ 103 ਬਿਮਾਰੀਆਂ ਮੁਕਾਓ

htvteam

Leave a Comment