Htv Punjabi
Punjab Video

ਆਹ ਸ਼ਹਿਰ ਚੋਂ ਬਾਹਰ ਨਿਕਲੀ ਬੰਦੇ ਖਾਣੀ ਡੈਣ, ਦੇਖਦੇ ਹੀ ਦੇਖਦੇ ਕਿੰਨਿਆਂ ਨੂੰ ਖਾ ਗਈ

ਇਸ ਵੇਲੇ ਦੀ ਮੰਦਭਾਗੀ ਖਬਰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਤੋਂ ਸਾਹਮਣੇ ਆ ਰਹੀ ਐ,,,,ਦੱਸਿਆ ਜਾ ਰਿਹਾ ਜਿੱਥੇ ਐਤਵਾਰ ਤੜਕਸਾਰ ਗੈਸ ਲੀਕ ਹੋਣ ਤੇ ਇਲਾਕੇ ਚ ਹਾਹਾਕਾਰ ਮੱਚ ਗਈ,,,,ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਪਹੁੰਚ ਗਈਆਂ ,,,,,ਦੱਸ ਦੀਏ ਕਿ ਮੌਕੇ ਤੇ ਪੁੱਜੇ ਲੁਧਿਆਣਾ ਦੇ ਡੀਸੀਪੀ ਅਤੇ ਡੀ ਸੀ ਸੁਰਬੀ ਮਲਿਕ ਦੇ ਮੁਤਾਬਿਕ ਗੈਸ ਲੀਕ ਹੋਣ ਕਾਰਨ 11 ਲੋਕਾਂ ਦੇ ਮੌਤ ਦੀ ਪੁਸਟੀ ਕੀਤੀ ਐ ਅਤੇ ਉਥੇ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਿਹੇ ਨੇ ਇਸ ਤੋਂ ਇਲਾਵਾ ਕਈ ਪੁਲਿਸ ਮੁਲਾਜ਼ਮ ਵੀ ਗੈਸ ਦੇ ਚਪੇਟ ਵਿੱਚ ਆਏ ਨੇ ਪਰ ਉਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਐ,,,, ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ,,,,,

ਫਿਲਹਾਲ ਗਿਆਸਪੁਰਾ ਇਲਾਕੇ ਨੂੰ ਪੁਲਿਸ ਨੇ ਚਾਰੇ ਪਾਸੋਂ ਸੀਲ ਕਰ ਦਿੱਤਾ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

 

Related posts

ਦੇਖੋ ਮੁੰਡਿਆਂ ਨੇ ਗੁਰੂ ਦੀ ਨਗਰੀ ‘ਚ ਕੀ ਕਰਤਾ

htvteam

ਸ਼ੁਬਕਰਨ ਸਿੰਘ ਤੋਂ ਬਾਅਦ ਹੁਣੇ-ਹੁਣੇ ਇਕ ਹੋਰ ਕਿਸਾਨ ਨਾਲ ਵਾਪਰਿਆ ਭਾਣਾ

htvteam

ਰਾਫੇਲ ਜੈਟ ਪਾਕਿ ਨੇ ਸੁੱਟਿਆ ਥੱਲੇ, ਅਸਲ ਸੱਚ ਆਇਆ ਸਾਹਮਣੇ

htvteam

Leave a Comment