ਹਰ ਸਾਲ ਇਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਜਿਕਰਯੋਗ ਹੈ ਕਿ ਇਸ ਦਿਨ ਹਰ ਅਦਾਰੇ ਨੂੰ ਛੁੱਟੀ ਹੁੰਦੀ ਐ ਪਰ ਉਥੇ ਹੀ ਦੂਜੇ ਪਾਸੇ ਮਜਦੂਰ ਆਪਣੀ ਰੋਜੀ ਰੋਟੀ ਲਈ ਕੰਮ ਤੇ ਜਾਂਦੇ ਮਜਦੂਰ ਦੁਜਿਆਂ ਦੇ ਮਹਿਲ ਮੁਨਾਰੇ ਨੂੰ ਤਾ ਰਿਰਜਦੇ ਨੇ ਪਰ ਮਜਦੂਰਾਂ ਦੇ ਘਰਾਂ ਦੇ ਹਾਲ ਦੇਖਣ ਵਾਲੇ ਨੇ,,,,,,,,
ਜਿਨਾ ਦੀਆਂ ਘਰਾਂ ਲਈ ਛੱਤਾਂ ਵੀ ਪੈ ਸਕੀਆਂ ਅਤੇ ਘਰ ਦਾ ਚੁੱਲੇ ਚ ਅੱਗ ਮਚਾਉਣੀ ਵੀ ਔਖੀ ਹੋ ਚੁੱਕੀ ਐ ਬੇਵਸ ਹੋਏ ਮਜਦੂਰ ਆਪਣੇ ਬੱਚੇ ਵੀ ਕਿਸੇ ਹੋਰ ਗੋਦ ਦੇਖ ਲਈ ਮਜਬੂਰ ਹੋ ਗਿਆ,,,,,,,,,,,ਸਰਕਾਰ ਕੀਰਤੀ ਕਾਮਿਆਂ ਦੀ ਬਾਹ ਫੜਨੀ ਚਾਹੀਦੀ ਐ ਤਾਂ ਮਜਦੂਰ ਵੀ ਆਪਣੀ ਚੰਗਾ ਜਿਵਨ ਬਤੀਤ ਕਰ ਸਕਣ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
