Htv Punjabi
Punjab Video

ਆਹ ਮੁੰਡਾਂ ਤੇ ਜਨਾ-ਨੀ ਫੜੇ ਗਏ ਰੰ-ਗੇ-ਹੱਥੀਂ

ਪੰਜਾਬ ਚ ਭਰੀ ਪੁਲਿਸ ਫੋਰਸ ਦੀ ਕਾਰਵਾਈ ਹੋਣ ਦੇ ਬਾਵਜੂਦ ਵੀ ਨਸ਼ਾ ਤਸਕਰੀ ਥੱਮਣ ਦਾ ਨਾਮ ਨਹੀਂ ਲੈ ਰਹੀ,,,,ਪਹਿਲਾਂ ਤਾਂ ਇਕੱਲੇ ਨੌਜਵਾਨ ਹੀ ਨਸ਼ੇ ਦੀ ਦਲਦਲ ਚ ਫਸੇ ਸੀ ਪਰ ਹੁਣ ਜਨਾਨੀਆਂ ਅਤੇ ਕੁੜੀਆਂ ਵੀ ਨਸ਼ੇ ਸਪਲਾਈ ਕਰਦੀਆਂ ਫੜੀਆਂ ਜਾ ਰਹੀਆਂ,,,,ਅਜਿਹਾ ਹੀ ਇਕ ਮਾਮਲਾ ਜਿਲਾ ਬਠਿੰਡਾ ਤੋਂ ਸਾਹਮਣੇ ਆਇਆ ਐ ਜਿੱਥੇ ਬਠਿੰਡਾ ਦੀ ਧੋਬੀਆਣਾ ਬਸਤੀ ਚੋਂ ਇਕਹੰਸ ਰਾਜ ਨਾ ਦੇ ਵਿਅਕਤੀ ਸਮੇਤ ਇਕ ਔਰਤ ਮਨਜੀਤ ਕੌਰ ਨੂੰ ਪੁਲਿਸ ਨੇ ਨਸ਼ਾ ਸਪਲਾਈ ਕਰਦੇ ਹੋਏ ਕਾਬੂ ਕੀਤਾ ਐ ਜਿਹਨਾਂ ਦੇ ਕੋਲੋ ਪੁਲਿਸ ਨੇ ਲੱਖਾ ਰੁਪਏ ਦੀ ਡਰੱਗ ਮਨੀ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ,,,,,ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ ਦੇ ਸਬ-ਇੰਸਪੈਕਟਰ ਹਰਜੀਵਨ ਸਿੰਘ ਦੱਸਿਆ ਕਿ ਦੋਸ਼ੀਆ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,

ਚੋਣਾ ਤੋਂ ਪਹਿਲਾਂ ਸਰਕਾਰ ਨੇ ਇਹ ਅੱਡੀਆਂ ਚੁੱਕ ਦਾਆਵਾ ਕੀਤਾ ਸੀ ਸਾਡੀ ਸਰਕਾਰ ਬਣਨ ਤੇ 4 ਮਹੀਨਿ੍ਆਂ ਅੰਦਰ ਨਸ਼ਾ ਖਤਮ ਕੀਤਾ ਜਾਵੇਗਾ,,,,,ਪਰ ਅੱਜ ਵੀ ਨਸ਼ਾ ਦੜੱਲੇ ਨਾਲ ਸਪਲਾਈ ਹੋ ਰਿਹਾ ਐ ਆਖਿਰ ਇਸ ਦਾ ਜ਼ਿਮੇਵਾਰ ਕੌਣ ਹੈ ?,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਪੱਗ ਬੰਨ੍ਹਕੇ ਮੁੰਡੇ ਦੀ ਗੰਦੀ ਕਰਤੂਤ

htvteam

ਨਿਹੰਗ ਸਿੰਘਾਂ ਨੇ ਠਾਣੇ ਚ ਮਚਾਇਆ ਗ਼ਦਰ !

htvteam

ਗਲਤੀ ਸਕੂਲ ਵਾਲਿਆਂ ਦੀ ਭੁਗਤਣੀ ਪਵੇਗੀ ਵਿਦਿਆਰਥੀਆਂ ਨੂੰ ਸਰਕਾਰ ਨੇ ਇਸ ਸਕੂਲ ਦੀ ਮਾਨਤਾ ਕੀਤੀ ਰੱਦ

Htv Punjabi

Leave a Comment