Htv Punjabi
Punjab Video

ਦੇਖੋ ਆਹ ਨੌਜਵਾਨ ਨੇ ਆਪਣੀ ਦਾਦੀ ਨਾਲ ਕੀ ਕੀਤਾ

ਏਸ ਵੀਡੀਓ ਚ ਦਿਖਾਈ ਦਿੰਦੀ 80 ਸਾਲਾਂ ਦੀ ਬਜੁਰਗ ਔਤਰ ਜੋਗਿੰਦਰ ਕੌਰ ਦੀ ਫੋਟੋ ਐ ਜੋ ਕਿ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਥਾਣਾ ਰਾਜਾਸਾਂਸੀ ਦੇ ਨੇੜਲੇ ਪਿੰਡ ਬੱਗਾ ਕਲਾਂ ਦੀ ਰਹਿਣ ਵਾਲੀ ਸੀ, ਬੀਤੇ ਦਿਨੀ ਬਜ਼ੁਰਗ ਮਾਤਾ ਘਰ ਵਿੱਚ ਇਕੱਲੀ ਸੀ ਏਸ ਦੌਰਾਨ ਹੀ ਇਸਦਾ ਪੋਤਾ ਮਨਤੇਜ ਸਿੰਘ ਬਾਹਰੋ ਨਸ਼ੇ ਨਾਲ ਟੁੰਨ ਹੋਕੇ ਆਉਂਦਾ ਐ ਘਰ ਵਿੱਚ ਆਪਣੀ ਇਕੱਲੀ ਦਾਦੀ ਨੂੰ ਦੇਖ ਪੋਤਰੇ ਮਨਤੇਜ ਸਿੰਘ ਨੇ ਜੋ ਦਾਦੀ ਨਾਲ ਘਟੀਆ ਕਰਤੂਤ ਕੀਤੀ ਉਸ ਨੇ ਇਕ ਵਾਰ ਫਿਰ ਇੰਸਾਨੀਅਤ ਨੂੰ ਸਰਸ਼ਾਰ ਕਰਕੇ ਰੱਖ ਦਿੱਤਾ,,,,,,,,ਦਸਿਆ ਜਾ ਰਿਹਾ ਕੀ ਵਿਦੇਸ਼ ਜਾਣ ਦੇ ਚੱਕਰ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਮਨਤੇਜ ਸਿੰਘ ਨੇ ਤੇਜਤਾਧ ਹਥਿਆਰ ਨਾਲ ਆਪਣੀ ਸਕੀ ਦਾਦੀ ਨੂੰ ਮਿੰਟਾ ਚ ਮੌਤ ਦੇ ਘਾਟ ਉਤਾਰ ਦਿੱਤਾ , ਪਰ ਵਿਦੇਸ਼ ਜਾਣ ਦਾ ਲਾਲਚ ਨੇ ਮਨਤੇਜ ਸਿੰਘ ਨੂੰ ਸਲਾਖਾਂ ਪਿੱਛੇ ਤੋਰ ਦਿੱਤਾ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਡੀਐਸਪੀ ਸੰਜੀਵ ਕੁਮਾਰ ਹੋਰਾਂ ਨੇ ਦੱਸਿਆ ਕਿ ਮੁਲਜ਼ਮ ਤੇ ਮਾਮਲਾ ਦਰਜ਼ ਕੀਤਾ ਗਿਆ ਅਤੇ ਰਿਮਾਂਡ ਲੈਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਐ

ਨਸ਼ੇ ਦੀ ਦਲਦਲ ਚ ਨੋਜਵਾਨੀ ਐਨਾ ਦਸ ਚੱਕੀ ਐ ਕਿ ਉਸ ਨੂੰ ਆਪਣੇ ਰਿਸਤਿਆਂ ਦੀ ਕਦਰ ਨਹੀਂ ਰਹੀ ਨੋਜਵਾਨਾਂ ਦੀ ਨੇਸ਼ੇ ਬੁੱਧੂ ਭ੍ਰਿਸ਼ਟ ਕਰ ਦਿੱਤੀ ਆਖਿਰ ਇਸਦਾ ਜਿੰਮੇਵਾਰ ਕੌਣ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਹੋਟਲ ਦੇ ਕਮਰੇ ਚ ਇਕ ਕੁੜੀ ਦੋ ਮੁੰਡੇ, ਉਪਰੋ ਵੜ੍ਹਗੀ ਪੁਲਿਸ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਮੌਸਮ ਨੇ ਤੋੜੇ ਰਿਕਾਰਡਪਾਰਾ ਜਾਊ ਹੋਰ ਵੀ ਉੱਪਰ

htvteam

ਆਹ ਜ਼ਿਲ੍ਹੇ ‘ਚ ਪੁਲਿਸ ਗੱਡੀਆਂ ਭਰਕੇ ਹੋਈ ਦਾਖਲ

htvteam

Leave a Comment